Dictionaries | References

ਫੜਨਾ

   
Script: Gurmukhi

ਫੜਨਾ     

ਪੰਜਾਬੀ (Punjabi) WN | Punjabi  Punjabi
verb  ਕਿਤੇ ਜਾਣ ਦੇ ਲਈ ਕਿਸੇ ਵਾਹਣ ਜਾਂ ਰਸਤੇ ਦਾ ਉਪਯੋਗ ਕਰਨਾ   Ex. ਮੁੰਬਈ ਜਾਨ ਦੇ ਲਈ ਮੈਂ ਦਸ ਵਜੇ ਦੀ ਟ੍ਰੇਨ ਫੜੀ / ਅਸੀਂ ਉਥੇ ਜਾਨ ਦੇ ਲਈ ਇਕ ਰਿਕਸ਼ਾ ਲਿਆ
HYPERNYMY:
ਉਪਯੋਗ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਲੈਣਾ
Wordnet:
gujપકડવું
kasرَٹُن
malവിളിക്കുക/പിടിക്കുക
marधरणे
urdپکڑنا , لینا
noun  ਫੜਨ ਦੀ ਕਿਰਿਆ   Ex. ਸ ਦੀ ਫੜਨ ਦੀ ਕਿਰਿਆ ਢਿੱਲੀ ਪੈਂਦੇ ਹੀ ਮਛਲੀ ਪਾਣੀ ਵਿਚ ਕੁੱਦ ਗਈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਕਾਬੂ ਕਰਨਾ
Wordnet:
asmধৰা
gujપકડ
hinपकड़
kanಹಿಡಿದುಕೊಳ್ಳು
kasتَھپ
kokपकड
oriମୁଠା
sanबन्धनम्
telపట్టుకొనుట
urdگرفت , پکڑ
verb  ਕੋਈ ਵਸਤੂ ਇਸ ਪ੍ਰਕਾਰ ਹੱਥ ਵਿਚ ਲੈਣਾ ਕੀ ਉਹ ਛੁੱਟ ਨਾ ਸਕੇ   Ex. ਸੜਕ ਪਾਰ ਕਰਵਾਉਣ ਦੇ ਲਈ ਦਾਦਾ ਜੀ ਨੇ ਬੱਚੇ ਦਾ ਹੱਥ ਫੜਿਆ
HYPERNYMY:
ਲੈਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਥੱਮਣਾ ਘੁਟਣਾ
Wordnet:
gujપકડવું
kanಹಿಡಿ
kasتَھپھ کَرٕنۍ
malപിടിക്കുക
nepसमाउनु
telపట్టుకొను
urdپکڑنا , تھامنا , دھرنا
verb  ਕੁਝ ਕਰਦੇ ਹੋਏ ਨੂੰ ਕੋਈ ਵਿਸ਼ੇਸ਼ ਗੱਲ ਆਉਣ ਤੇ ਰੋਕਣਾ   Ex. ਨਿਰੀਖਿਅਕ ਨੇ ਨਕਲ ਕਰਦੇ ਹੋਏ ਪ੍ਰੀਖਿਆਰਥੀ ਨੂੰ ਫੜਿਆ/ਉਸਨੇ ਮੇਰੀ ਚੋਰੀ ਫੜ ਲਈ
HYPERNYMY:
ਰੋਕਣਾ
ONTOLOGY:
संपर्कसूचक (Contact)कर्मसूचक क्रिया (Verb of Action)क्रिया (Verb)
Wordnet:
kanಹಿಡಿ
kasرَٹُن
nepसमाउनु
sanप्रति बन्ध्
urdپکڑنا , ٹوکنا
verb  ਕਿਸੇ ਗੱਲ ਆਦਿ ਵਿਚ ਅੱਗੇ ਵਧੇ ਹੋਏ ਦੇ ਬਰਾਬਰ ਜਾਂ ਨੇੜੇ ਹੋ ਜਾਣਾ   Ex. ਦੋ ਸਾਲ ਤੋਂ ਫੇਲ ਹੋ ਰਹੇ ਵੱਡੇ ਭਾਈ ਨੂੰ ਉਸਦੀ ਛੋਟੀ ਭੈਣ ਨੇ ਫੜ ਲਿਆ
HYPERNYMY:
ਹੋਣਾ
ONTOLOGY:
संपर्कसूचक (Contact)कर्मसूचक क्रिया (Verb of Action)क्रिया (Verb)
Wordnet:
gujપકડવું
kanಹಿಡಿ
kokमेळोवन घेवप
malഒപ്പമെത്തുക
marबरोबरीने येणे
mniꯃꯥꯟꯅꯅ꯭ꯌꯧꯁꯤꯜꯂꯛꯄ
oriଧରିନେଲା
sanअनुहा
telపట్టుకొను
urdپکڑنا
verb  ਬੁਰੀ ਤਰ੍ਹਾਂ ਫੜਨਾ   Ex. ਕਿਹਾ ਜਾਂਦਾ ਹੈ ਕਿ ਚੰਦਰਗ੍ਰਹਿਣ ਦੇ ਦਿਨ ਰਾਹੂ ਅਤੇ ਕੇਤੂ ਚੰਦਰਮਾ ਨੂੰ ਫੜਦੇ ਹਨ
HYPERNYMY:
ਬੰਦੀ ਬਨਾਉਂਣਾ
ONTOLOGY:
संपर्कसूचक (Contact)कर्मसूचक क्रिया (Verb of Action)क्रिया (Verb)
SYNONYM:
ਜੱਕੜਣਾ
Wordnet:
asmগ্রাস কৰা
benগ্রাস করা
gujગ્રસવું
hinग्रसना
kasگیرٕ کَرُن
kokबादिकार करप
marग्रासणे
nepग्रसनु
oriଗ୍ରାସକରିବା
tamபாதிப்படை
telమ్రింగు
urdگرفت میں لینا , جکڑنا ,
verb  ਕਿਤੇ ਜਾਣ ਲਈ ਕਿਸੇ ਵਾਹਨ ਆਦਿ ਤੇ ਸਵਾਰ ਹੋਣਾ   Ex. ਦਰ ਹੋ ਜਾਣ ਦੇ ਕਾਰਣ ਅਸੀਂ ਦਸ ਵਜੇ ਦੀ ਬੱਸ ਨਹੀ ਫੜੀ
HYPERNYMY:
ਆਉਣਾ
SYNONYM:
ਪਕੜਨਾ
Wordnet:
bdहम
kanಹತ್ತಲು
kasرٹُن
See : ਫਸਾਉਣਾ, ਬੰਦੀ ਬਨਾਉਂਣਾ, ਪਕੜਨਾ, ਬਚਾਉਣਾ, ਪਕੜਨਾ

Comments | अभिप्राय

Comments written here will be public after appropriate moderation.
Like us on Facebook to send us a private message.
TOP