Dictionaries | References

ਪਹੁੰਚਾਉਣਾ

   
Script: Gurmukhi

ਪਹੁੰਚਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਕਿਸੇ ਨੂੰ ਭੇਜਣ ਵਿਚ ਪ੍ਰਵਿਰਤ ਕਰਨਾ   Ex. ਮਾਂ ਨੇ ਹੋਸਟਲ ਵਿਚ ਰਹਿ ਰਹੀ ਬੇਟੀ ਦੇ ਕੋਲ ਮੁਨਸ਼ੀ ਜੀ ਰਾਹੀਂ ਪੈਸੇ ਪਹੁੰਚਾਏ
ONTOLOGY:
प्रेरणार्थक क्रिया (causative verb)क्रिया (Verb)
Wordnet:
ben(অপরকে দিয়ে) পাঠানো
kasسوزناوُن , واتناوُن
kokधाडून दिवप
urdبھجوانا , پہچوانا
 verb  ਕਿਸੇ ਨੂੰ ਦੁਖੀ-ਸੁਖੀ ਕਰਨਾ,ਰਾਹਤ ਦੇਣਾ ਜਾਂ ਕਿਸੇ ਦੀ ਲਾਹ-ਭਾਹ ਕਰਨਾ   Ex. ਬੇਟੇ ਨੇ ਅਪਣਾ ਘਰ ਛੱਡ ਕੇ ਪਿਤਾ ਨੂੰ ਬਹੁਤ ਦੁੱਖ ਪਹੁੰਚਾਇਆ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਕਿਸੇ ਵਿਸ਼ੇਸ਼ ਅਵਸਥਾ ਜਾਂ ਦਸ਼ਾ ਤੱਕ ਲੈ ਜਾਣਾ   Ex. ਸਰਕਾਰ ਲੋਕਾਂ ਤੱਕ ਸੇਵਾਵਾਂ ਨੂੰ ਸਸਤੇ ਭਾਅ ਤੇ ਪਹੁੰਚਾਉਂਦੀ ਹੈ
ONTOLOGY:
()कर्मसूचक क्रिया (Verb of Action)क्रिया (Verb)
Wordnet:
 verb  ਅਜਿਹਾ ਕਰਨਾ ਕਿ ਕੋਈ ਵਸਤੂ ਜਾਂ ਵਿਅਕਤੀ ਇਕ ਸਥਾਨ ਤੋਂ ਚੱਲ ਕੇ ਦੂਸਰੇ ਸਥਾਨ ਤੇ ਆ ਜਾਵੇ   Ex. ਮੈਂ ਤੁਹਾਡਾ ਸਮਾਨ ਸਹੀ ਥਾਂ ਪਹੁੰਚਾ ਦਿੱਤਾ /ਪਹਿਲਾਂ ਮੈਂ ਦਾਦਾ ਜੀ ਨੂੰ ਘਰ ਪੁਹੰਚਾਵਾਂਗਾ ਫਿਰ ਆਵਾਂਗਾ
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
 verb  ਕਿਸੇ ਦੇ ਨਾਲ ਕਿਸੇ ਸਥਾਨ ਤੱਕ ਇਸ ਲਈ ਜਾਣਾ ਕਿ ਰਸਤੇ ਵਿਚ ਉਸ ਤੇ ਕੋਈ ਮੁਸੀਬਤ ਨਾ ਆ ਜਾਵੇ   Ex. ਮੈਂ ਖੋਏ ਹੋਏ ਬੱਚੇ ਨੂੰ ਉਸਦੇ ਘਰ ਪਹੁੰਚਾਇਆ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
mniꯊꯤꯟꯕꯤꯕ
 verb  ਕਿਸੇ ਵਿਸ਼ੇ ਵਿਚ ਕਿਸੇ ਦੇ ਬਰਾਬਰ ਕਰ ਦੇਣਾ   Ex. ਮੇਰੇ ਪਿਤਾ ਨੇ ਮੈਨੂੰ ਪੜਾ ਲਿਖਾ ਕੇ ਇੱਥੇ ਤੱਕ ਪਹੁੰਚਾਇਆ
ONTOLOGY:
अवस्थासूचक क्रिया (Verb of State)क्रिया (Verb)
   see : ਵਾੜ੍ਹਨਾ

Comments | अभिप्राय

Comments written here will be public after appropriate moderation.
Like us on Facebook to send us a private message.
TOP