verb ਉੱਪਰ ਤੋਂ ਇਸ ਤਰ੍ਹਾਂ ਭਾਰ ਰੱਖਣਾ, ਜਿਸ ਨਾਲ ਕੋਈ ਚੀਜ ਥੱਲੇ ਧਸੇ ਜਾਂ ਇਧਰ-ਉਧਰ ਹਟ ਨਾ ਸਕੇ
Ex.
ਪਨੀਰ ਦਾ ਥੱਕਾ ਬਣਾਉਣ ਦੇ ਲਈ ਉਸ ਨੂੰ ਕੱਪੜੇ ਵਿਚ ਬੰਨ੍ਹ ਕੇ ਬੱਟੇ ਦੇ ਥੱਲੇ ਦਬਾਇਆ ਜਾਣਾ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmহেঁচি ধৰা
benচাপা দেওয়া
gujદબાવવું
hinदबाना
kasدَباوُن
kokचेंपणाक घालप
marदाबणे
nepथिच्नु
oriଦବେଇବା
sanआपीडय
telఅణచు
verb ਕਿਸੇ ਉੱਤੇ ਕਿਸੇ ਹੋਰ ਵੱਲੋਂ ਇਸ ਪ੍ਰਕਾਰ ਜੋਰ ਪਹੁੰਚਾਉਣਾ ਕਿ ਉਸ ਨੂੰ ਪਿੱਛੇ ਹਟਣਾ ਪਵੇ
Ex.
ਕੰਪਿਊਟਰ ਚਾਲੂ ਕਰਨ ਦੇ ਲਈ ਗੋਲੂ ਨੇ ਉਸਦਾ ਬਟਨ ਦਬਾਇਆ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmদবোৱা
benটেপা
kasژٮ۪ل دِیُٛن
telనొక్కు
verb ਕਿਸੇ ਤੇ ਅਜਿਹਾ ਜੋਰ ਪਹੁੰਚਾਉਣਾ ਕਿ ਉਹ ਕੁਝ ਨਾ ਕਰ ਸਕੇ
Ex.
ਗੁੰਡਿਆ ਨੇ ਸਾਰੀ ਬਸਤੀ ਨੂੰ ਡਰਾ-ਧਮਕਾ ਕੇ ਦਬਾਇਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
bdनार
benদমিয়ে রাখা
kanಕುಗ್ಗಿಸು
kasدَباوِتھ تھاوُن
malഅടിച്ചമര്ത്തുക
marदडपून ठेवणे
mniꯅꯝꯊꯕ
tamஅமுக்கு
verb ਮੁਕਾਬਲੇ ਵਿਚ ਢਾਉਣਾ ਜਾਂ ਹਲਕਾ ਕਰ ਦੇਣਾ
Ex.
ਖੇਲ ਮੁਕਾਬਲੇ ਵਿਚ ਸੌਰਭ ਨੇ ਵਰੁਣ ਨੂੰ ਦਬਾਇਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
SYNONYM:
ਹਾਵੀ ਹੋਣਾ ਭਾਰੇ ਪੈਣਾ
Wordnet:
asmভাৰী হোৱা
benছাপিয়ে যাওয়া
gujદબાવવું
hinदबाना
kanವಶದಲ್ಲಿಟ್ಟುಕೊಳ್ಳು
kasحٲوی گَژُھن
kokचिड्डप
malപിന്നിലാക്കുക
marवरचढ ठरणे
mniꯅꯝꯊꯕ
oriଦବେଇବା
telఓడించు
urdدبانا , حاوی ہونا
verb ਕੋਈ ਕੰਮ ਆਦਿ ਕਰਨ ਦੇ ਲਈ ਜਾਂ ਹੋਰ ਕਿਸੇ ਕਾਰਨ ਨਾਲ ਕਿਸੇ ਦੇ ਨਾਲ ਕੁਝ ਅਜਿਹਾ ਕਰਨਾ ਕਿ ਸਾਹਮਣੇ ਵਾਲਾ ਝੁੱਕੇ ਜਾਂ ਮਜਬੂਰ ਕਰਨਾ
Ex.
ਪਾਕਿਸਤਾਨ ਨਵੀਂਆਂ-ਨਵੀਂਆਂ ਚਾਲਾਂ ਚੱਲ ਕੇ ਭਾਰਤ ਤੇ ਦਬਾਅ ਪਾ ਰਿਹਾ ਹੈ ONTOLOGY:
कर्मसूचक क्रिया (Verb of Action) ➜ क्रिया (Verb)
SYNONYM:
ਦਬਾਅ ਪਾਉਣਾ ਮਜਬੂਰ ਕਰਨਾ ਜੋਰ ਪਾਉਣਾ ਜ਼ੋਰ ਪਾਉਣਾ
Wordnet:
gujજોર કરવું
hinदबाव डालना
kanಒತ್ತಡ ಹೇರು
kasدَباو ترٛاوُن
kokदबाव हाडप
marदबाव टाकणे
tamசெல்வாக்கைப்பயன்படுத்து
telఒత్తిడితెచ్చు
urdدباؤ ڈالنا , دباؤبنانا , زور ڈالنا
verb ਵੈਰ,ਵਿਗਾੜ,ਬਗਾਵਤ ਆਦਿ ਨੂੰ ਜ਼ੋਰ ਦਾ ਪ੍ਰਯੋਗ ਕਰ ਕੇ ਦਬਾਉਣਾ
Ex.
ਅਸੀਂ ਆਪਣੀਆਂ ਇੱਛਾਵਾਂ ਨੂੰ ਦਬਾਉਂਦੇ ਹਾਂ ONTOLOGY:
कर्मसूचक क्रिया (Verb of Action) ➜ क्रिया (Verb)
SYNONYM:
ਦਾਬਾ ਦੇਣਾ ਦੱਬਣਾ ਦਫ਼ਨ ਕਰਨਾ
Wordnet:
asmদমন কৰা
bdदबथाय
benদমন করা
gujદબાવવું
hinदबाना
kanಹತ್ತಿಕ್ಕು
kasدَباوُن
kokचिड्डप
malനിയന്ത്രിക്കുക
marदडपणे
mniꯅꯝꯁꯤꯟꯗꯨꯅ꯭ꯊꯝꯕ
oriଦବେଇକି ରଖିବା
sanविष्टम्भ्
tamகட்டுப்படுத்து
telఅణచుట
urdدبانا , کچلنا , روندنا , منہ بند کرنا , زیر کرنا
verb ਕਿਸੇ ਗੱਲ ਬਾਤ ਨੂੰ ਵਧਣ ਨਾ ਦੇਣਾ
Ex.
ਖੂਨ ਦੇ ਮਾਮਲੇ ਨੂੰ ਅਦਾਲਤ ਵਿਚ ਜਾਣ ਤੋਂ ਪਹਿਲਾਂ ਹੀ ਦਬਾਇਆ ਗਿਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmদবাই ৰখা
bdनारसिन
benচেপে দেওয়া
gujદબાવવું
kasدَباوُن
malഒതുക്കിത്തീര്ക്കുക
mniꯅꯝꯁꯤꯟꯕ
nepदबाउनु
oriଦବେଇଦେବା
sanदमय
urdدبانا
verb ਜ਼ਮੀਨ ਵਿਚ ਗੱਡਣਾ
Ex.
ਚੋਰਾਂ ਨੇ ਚੋਰੀ ਦਾ ਧਨ ਮੰਦਰ ਦੇ ਕੱਪੜਿਆ ਦੇ ਪਿੱਛੇ ਦਬਾਇਆ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmপুতি থোৱা
benপুঁতে রাখা
hinदबाना
kanಹೂಳು
kasدَباوُن
kokपुरप
malകുഴിച്ചിടുക
mniꯐꯨꯝꯖꯤꯟꯕ
oriପୋତିଦେବା
sanभूमौ निधा
telదాచిపెట్టు
urdدبانا , گاڑنا , دفنانا
verb ਉਭਰਦੇ ਹੋਏ ਵੇਗ,ਵਿਰੋਧ ਆਦਿ ਦਾ ਦਮਨ ਕਰਨਾ
Ex.
ਪੁਲਿਸ ਨੇ ਹੜਤਾਲੀਆ ਨੂੰ ਲਾਠੀ ਚਾਰਜ ਕਰਕੇ ਦਬਾਇਆ Wordnet:
asmদমোৱা
bdदबथाय
kanದಮನ ಮಾಡು
kasژٔلراوٕنۍ
kokचिड्डप
malഅമര്ച്ചചെയ്യുക
nepदबाउनु
oriଦବେଇବା
sanसंनियम्
telఆపేయు
urdدبانا , قابوکرنا
verb ਕਿਸੇ ਵਸਤੂ ਤੇ ਦਬਾਅ ਪਾਉਣਾ
Ex.
ਪੇਪਰ ਨੂੰ ਪੁਸਤਕ ਤੇ ਦਬਾਅ ਦਿਓ ਨਹੀਂ ਤਾਂ ਉਹ ਉੱਡ ਜਾਵੇਗਾ/ਗੁੱਸੇ ਵਿਚ ਉਸਨੇ ਮੇਰਾ ਗਲਾ ਦਬਾ ਦਿੱਤਾ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
asmহেঁ্চা মৰা
bdसेरथे
gujદબાવવું
kasژیٚل دُین
kokदामप
mniꯃꯦꯠꯄ
nepदबाउनु
oriଚିପିଦେବା
sanसंघट्ट्
tamஇறுக்கு
urdدبانا , چاپنا
See : ਧਸਾਉਣਾ, ਉਪਸ਼ਮਨ