Dictionaries | References ਖ ਖੁੱਲਣਾ Script: Gurmukhi Meaning Related Words ਖੁੱਲਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਪ੍ਰਚੱਲਿਤ ਹੋਣਾ ਜਾਂ ਕੰਮ ਵਿਚ ਆਉਣ ਲੱਗਣਾ Ex. ਨਵਾਂ ਰਾਜਮਾਰਗ ਹੁਣ ਆਮ ਲੋਕਾਂ ਦੇ ਲਈ ਵੀ ਖੁੱਲ ਗਿਆ ਹੈ HYPERNYMY:ਸ਼ੁਰੂ ਹੋਣਾ ONTOLOGY:होना क्रिया (Verb of Occur) ➜ क्रिया (Verb) SYNONYM:ਚਾਲੂ ਹੋਣਾ ਸ਼ੁਰੂ ਹੋਣਾWordnet:benচালু হওয়া gujખૂલવો kasیَلہِ کرٕنۍ , چالوٗ کَرُن malതുറന്ന് കൊടുക്കുക marखुला होणे nepखोलिनु oriଖୋଲିବା tamதிற telతెరువబడు urdکھلنا , چالوہونا verb ਗੁੱਪਤ ਜਾਂ ਗੁੜੀ ਗੱਲ ਦਾ ਪ੍ਰਗਟ ਹੋਣਾ Ex. ਉਸਦਾ ਰਹਿਸ ਖੁੱਲ ਗਿਆ / ਘੋਟਾਲੇ ਵਿਚ ਸ਼ਾਮਿਲ ਸਾਰੇ ਲੋਕ ਬੇਨਕਾਬ ਹੋ ਗਏ HYPERNYMY:ਪ੍ਰਗਟ ਹੋਣਾ ONTOLOGY:होना क्रिया (Verb of Occur) ➜ क्रिया (Verb) SYNONYM:ਉੱਭਰਨਾ ਭਾਂਡਾ ਫੁੱਟਣਾ ਪਾਰਦਾਫਾਸ਼ ਹੋਣਾ ਬੇਨਕਾਬ ਹੋਣਾ ਲੀਕ ਹੋਣਾWordnet:asmখোলা benপর্দাফাঁস হওয়া gujખૂલવું hinखुलना kanರಹಸ್ಯ ಬಯಲು ಮಾಡು kasنوٚن نیرُن malതുറക്കുക marफुटणे mniꯐꯣꯡꯗꯣꯗꯔꯛꯄ oriରହସ୍ୟ ଖୋଲିବା tamவெளிப்படு telబట్టబయలుచేయు urdکھلنا , بےنقاب ہونا , بھانڈاپھوٹنا , پردہ فاش ہونا , لیک ہونا , افشاہونا verb ਰੋਜ ਦਾ ਕਾਰਜ ਅਰੰਭ ਹੋਣਾ Ex. ਇਹ ਬੈਂਕ ਨੋਂ ਬਜੇ ਖੁੱਲਦਾ ਹੈ HYPERNYMY:ਸ਼ੁਰੂ ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:kokउगडप marउघडणे urdکھلنا verb ਮੂਰੱਮਤ ਆਦਿ ਦੇ ਲਈ ਪੂਰਜਿਆਂ ਦਾ ਅਲੱਗ ਹੋਣਾ Ex. ਇਸ ਮਿਤਰੀ ਦੇ ਮੇਰੀ ਗੱਡੀ ਦਾ ਇੰਜਣ ਖੁੱਲਿਆ ਹੈ HYPERNYMY:ਨਿਕਲਣਾ ONTOLOGY:होना क्रिया (Verb of Occur) ➜ क्रिया (Verb)Wordnet:kasکَھولُن marउघडलेले असणे telవిప్పు verb ਦਾਖਲ ਕਰਨ ਵਿਚ ਸਮਰੱਥ ਹੋਣਾ Ex. ਇਹ ਦਰਵਾਜ਼ਾ ਬਗ਼ੀਚੇ ਵਿਚ ਖੁੱਲਦਾ ਹੈ HYPERNYMY:ਹੋਣਾ ONTOLOGY:होना क्रिया (Verb of Occur) ➜ क्रिया (Verb)Wordnet:kanತೆರೆದುಕೊಳ್ಳು kasکُھلُن telతెరవబడివున్న verb ਸਾਹਮਣੇ ਦਾ ਅਵਰੋਧ ਜਾਂ ਉਪਰ ਦਾ ਪਰਦਾ ਹਟਾਉਣਾ Ex. ਸਮੇਂ ਹੁੰਦੇ ਹੀ ਨਾਟਕ ਮੰਚ ਦਾ ਪਰਦਾ ਖੁੱਲ ਗਿਆ HYPERNYMY:ਨਿਕਲਣਾ ONTOLOGY:होना क्रिया (Verb of Occur) ➜ क्रिया (Verb) SYNONYM:ਉਘੜਨਾWordnet:asmখোলা bdबेखेव benখোলা;২ gujખૂલવું hinखुलना kasیَلہٕ گَژُھن kokउगडप malഉയരുക mniꯍꯥꯡꯗꯣꯛꯄ nepखोलिनु sanउद्घाट्य telతెరచుట urdکھلنا , ادھیڑنا , بے پردہ ہونا verb ਬੰਨਣ ਅਤੇ ਜੋੜਨ ਵਾਲੀ ਵਸਤੂ ਦਾ ਹਟਣਾ Ex. ਮੇਰੀ ਧੋਤੀ ਖੁੱਲ ਗਈ HYPERNYMY:ਨਿਕਲਣਾ ONTOLOGY:होना क्रिया (Verb of Occur) ➜ क्रिया (Verb) SYNONYM:ਖੁੱਲ ਜਾਣਾWordnet:bdगेव gujખૂલવું hinखुलना kanಬಿಚ್ಚು kasکُھلُن malഅഴിയുക urdکھل جانا , کھلنا verb ਸੰਕੋਚ ਜਾਂ ਤਿਆਗ ਕਰਨਾ Ex. ਸੀਤਾ ਨਵੇਂ ਲੋਕਾਂ ਦੇ ਨਾਲ ਜਲਦੀ ਨਹੀਂ ਖੁਲਦੀ HYPERNYMY:ਤਿਆਗ ਕਰਨਾ ONTOLOGY:परिवर्तनसूचक (Change) ➜ कर्मसूचक क्रिया (Verb of Action) ➜ क्रिया (Verb) SYNONYM:ਬੋਲਣਾWordnet:asmসহজ হোৱা bdलाजिगा benসংকোচ ত্যাগ করা gujભળવું hinखुलना kanತೆರೆದುಕೊ kasرَلُن میلُن malഇടപഴകുക marखुलणे mniꯂꯣꯟꯗꯤꯟꯅꯕ nepमिल्नु oriମିଶିପାରିବା tamபழகு telకలసిపోవు urdکھلنا , تکلف ترک کرنا See : ਉਧੜਨਾ Comments | अभिप्राय Comments written here will be public after appropriate moderation. Like us on Facebook to send us a private message. TOP