Dictionaries | References

ਖਿੱਚਣਾ

   
Script: Gurmukhi

ਖਿੱਚਣਾ     

ਪੰਜਾਬੀ (Punjabi) WN | Punjabi  Punjabi
verb  ਕੈਮਰੇ ਨਾਲ ਫੋਟੋ ਲੈਣਾ   Ex. ਰੁਪਿੰਦਰ ਬਹੁਤ ਵਧਿਆ ਫੋਟੋ ਖਿੱਚਦਾ ਹੈ
HYPERNYMY:
ਲੈਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਫੋਟੋ ਖਿੱਚਣਾ
Wordnet:
asmতোলা
bdखेब
benতোলা
gujખેંચવું
hinखींचना
kanಫೋಟೋ ತೆಗೆ
malചിത്രങ്ങളെടുക്കുക
oriଉଠାଇବା
tamபடம் எடு
telతీయు
urdکھینچنا , فوٹوکھینچنا
verb  ਅੰਦਾਜੇ ਤੋਂ ਜਿਆਦਾ ਲੱਗਣਾ   Ex. ਇਹ ਕੰਮ ਬਹੁਤ ਪੈਸਾ ਖਿੱਚ ਰਿਹਾ ਹੈ
HYPERNYMY:
ਖਪਣਾ
ONTOLOGY:
उपभोगसूचक (Consumption)कर्मसूचक क्रिया (Verb of Action)क्रिया (Verb)
Wordnet:
benটানা
kasلَگُن
malവലിക്കുക
marअंदाजापेक्षा जास्त लागणे
nepल्याउनु
verb  ਧਨੁੱਸ਼ ਦੀ ਡੋਰੀ ਖਿੱਚ ਕੇ ਛੱਡਣਾ ਜਿਸ ਨਾਲ ਸ਼ਬਦ ਉਤਪੰਨ ਹੋਵੇ   Ex. ਯੁੱਧ ਭੂਮੀ ਵਿਚ ਯੋਧਾ ਰੁੱਕ-ਰੁੱਕ ਕੇ ਅਪਣਾ ਧਨੁੱਸ਼ ਖਿੱਚ ਰਿਹਾ ਸੀ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਠਣਕਾਰਨਾ
Wordnet:
benটঙ্কার তোলা
gujટંકારવું
hinटंकारना
kanಟಂಕಾರ ಮಾಡು
kokटणत्कारप
malഞാണൊലിയിടുക
marटंकारणे
oriଟଙ୍କାରିବା
tamஒலித்துக்கொண்டிரு
telటక్ మను
urdٹنکارنا
verb  ਬਲਪੂਰਵਕ ਆਪਣੇ ਵੱਲ ਲਿਆਉਂਣਾ   Ex. ਬੱਚੇ ਟਾਹਣੀ ਤੇ ਬੰਨੀ ਰੱਸੀ ਖਿੱਚ ਰਹੇ ਹਨ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
asmটনা
bdबो
kanಎಳೆ
malവലിക്കുക
marओढणे
nepतान्नु
tamஇழு
telలాగు
urdکھینچنا
verb  ਲਕੀਰਾਂ ਤੋਂ ਅਕਾਰ ਜਾਂ ਰੂਪ ਬਣਾਉਣਾ   Ex. ਉਹ ਘਰ ਜਾਂ ਨਕਸ਼ਾ ਖਿੱਚ ਰਿਹਾ ਹੈ
HYPERNYMY:
ਬਣਾਉਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਵਾਹੁਣਾ
Wordnet:
asmঅঁ্কা
bdबो
benআঁকা
gujદોરવું
kasنَقشہِ بناوُن
kokकाडप
nepआँक्‍नु
oriଟାଣିବା
sanलिख्
urdکھینچنا , , بنانا , گھسیٹنا , اینچنا
verb  ਕਿਸੇ ਵਿਸ਼ੇ ,ਵਸਤੂ ਆਦਿ ਦਾ ਇਸ ਤਰ੍ਹਾਂ ਲਿਖਿਤ ਜਾਂ ਕਥਿਤ ਵਰਣਨ ਕਰਨਾ ਜਿਸ ਨਾਲ ਉਸਦੀ ਤਸਵੀਰ ਅੱਖਾਂ ਦੇ ਸਾਹਮਣੇ ਉਭਰ ਆਵੇ   Ex. ਸੂਰਦਾਸ ਨੇ ਭਮਰ ਗੀਤ ਵਿਚ ਵਿਯੋਗਣ ਗੋਪੀਆਂ ਦਾ ਬਹੁਤ ਸੁੰਦਰ ਚਿਤਰ ਖਿੱਚਿਆ ਹੈ
HYPERNYMY:
ਵਰਨਣ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਬਣਾਉਣਾ
Wordnet:
asmঅংকন কৰা
kanಚಿತ್ರ ಬಿಡಿಸು. ಚಿತ್ರಿಸು ಚಿತ್ರ ಬರೆ
kasوۄتلاوُن
marरेखाटणे
mniꯁꯩꯊꯥꯕ
oriଚିତ୍ରିତ କରିବା
sanवर्णय
urdتصویرکشی کرنا , واقعات بتانا , عکاسی کرنا , کھینچنا
verb  ਕੋਸ਼,ਥੈਲੇ ਆਦਿ ਵਿਚੋਂ ਕਿਸੇ ਵਸਤੂ ਨੂੰ ਜਲਦੀ ਨਾਲ ਝਟਕੇ ਦੇ ਨਾਲ ਬਾਹਰ ਕੱਢਣਾ   Ex. ਰਾਜਾ ਨੇ ਮਿਆਨ ਵਿਚੋਂ ਤਲਵਾਰ ਖਿੱਚੀ
HYPERNYMY:
ਕੱਡਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਕੱਢਣਾ
Wordnet:
asmটনা
bdबख
benবের করা
malവലിച്ചൂരുക
sanसहसा आकृष्
tamஉருவு
urdکھینچنا , باہرنکالنا , اینچنا
See : ਕੱਸਣਾ, ਸੋਖਣਾ, ਆਕ੍ਰਸ਼ਿਤ ਕਰਨਾ, ਖਿੱਚਨਾ, ਚੂਸਣਾ, ਨੋਚਣਾ, ਖਿਚਾਉਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP