Dictionaries | References

ਬਣਾਉਣਾ

   
Script: Gurmukhi

ਬਣਾਉਣਾ     

ਪੰਜਾਬੀ (Punjabi) WN | Punjabi  Punjabi
verb  ਇਕ ਰੂਪ ਤੋਂ ਦੂਸਰੇ ਰੂਪ ਵਿਚ ਲਿਆਉਣਾ   Ex. ਯਾਦੂਗਰ ਨੇ ਰੂਮਾਲ ਨੂੰ ਫੁੱਲ ਬਣਾਇਆ
HYPERNYMY:
ਪਰਿਵਰਤਨ ਕਰਨਾ
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
SYNONYM:
ਬਣਾ ਦੇਣਾ ਕਰ ਦੇਣਾ ਕਰਨਾ
Wordnet:
bdबानाय
benবানানো
gujબનાવું
kasبَناوُن , کَرُن
oriରୂପାନ୍ତରିତ କରିବା
tamமாற்று
urdبنانا , کردینا , بنادینا , تبدیل کرنا
verb  ਮਕਾਨ ਜਾਂ ਕੰਧ ਆਦਿ ਤਿਆਰ ਕਰਨਾ   Ex. ਮਿਸਤਰੀ ਅਤੇ ਮਜਦੂਰ ਅਜੇ ਕੰਧ ਬਣਾ ਰਹੇ ਹਨ
HYPERNYMY:
ਬਣਾਉਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਤਿਆਰ ਕਰਨਾ ਉੱਚਾ ਚੁੱਕਣਾ
Wordnet:
asmসজা
bdफसं
gujબનાવવું
hinउठाना
kasبَناوُن
kokबांतप
marउभारणे
mniꯌꯨꯝ꯭ꯁꯥꯕ
nepबेरा लाउनु
sanनिर्मा
urdاٹھانا , بنانا , تیارکرنا , اونچاکرناکھڑاکرنا
verb  ਖੇਲ ਆਦਿ ਵਿਚ ਕੋਈ ਨਿਸ਼ਾਨਾ ਪ੍ਰਾਪਤ ਕਰਨਾ   Ex. ਅਸੀਂ ਦੋ ਗੋਲ ਬਣਾਏ /ਇਸ ਪ੍ਰਤੀਯੋਗਤਾ ਵਿਚ ਅਸੀਂ ਗਿਆਰਾਂ ਅੰਕ ਬਣਾਏ ਹਨ
HYPERNYMY:
ਪ੍ਰਾਪਤ ਕਰਨਾ
ONTOLOGY:
कर्मसूचक क्रिया (Verb of Action)क्रिया (Verb)
Wordnet:
kasکَرُن , بَناوُن
mniꯄꯥꯟꯖꯜ꯭ꯆꯟꯕ
oriଦେବା
urdبنانا
verb  ਕਿਸੇ ਨੂੰ ਨਿਸ਼ਚਿਤ ਗੁਣ ਦੇਣਾ ਜਾਂ ਗੁਣਾਂ ਜਾਂ ਲੱਛਣਾਂ ਨਾਲ ਯੋਗ ਕਰਨਾ   Ex. ਮੈਨੂੰ ਮੂਰਖ ਨਾ ਬਣਾਓ/ਇਸ ਨੂੰ ਇਕ ਵੱਡਾ ਮੁੱਦਾ ਨਾ ਬਣਾਓ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
Wordnet:
bdबानाय
gujબનાવો
verb  ਉੱਨਤੀ ਜਾਂ ਗਿਰਾਵਟ ਵਿਚ ਸਹਾਇਤਾ ਕਰਨਾ   Ex. ਅਨੁਸ਼ਾਸਨ ਸਾਨੂੰ ਮਹਾਨ ਬਣਾਉਂਦਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
Wordnet:
tamஆக்கு
verb  ਕਿਸੇ ਧਾਤੂ ਨੂੰ ਅਕਾਰ ਦੇਣਾ ਜਾਂ ਵਰਤੋਂ ਯੋਗ ਬਣਾਉਣਾ ਜਾਂ ਸੁਧਾਰਨਾ ਜਾਂ ਉਪਯੋਗੀ ਬਣਾਉਣਾ   Ex. ਉਹ ਲੋਹੇ ਨਾਲ ਕੋਈ ਵਿਸ਼ੇਸ਼ ਉਪਕਰਨ ਬਣਾ ਰਿਹਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਤਿਆਰ ਕਰਨਾ
Wordnet:
gujબનાવવું
kasبَناوُن , تَیار کَرُن
urdبنانا , تیارکرنا
verb  ਵਰਤੋਂ ਵਿਚ ਲੈ ਕੇ ਆਉਣਾ   Ex. ਉਸਨੇ ਇਸ ਮਹਿਲ ਨੂੰ ਆਪਣਾ ਨਿਵਾਸ ਸਥਾਨ ਬਣਾਇਆ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
Wordnet:
kasبَناوُن
malരൂപപ്പെടുത്തുക
sanप्रस्थाप्
verb  ਆਵਾਸ ਸਥਾਨ ਬਣਾਉਣਾ   Ex. ਕਿਸੇ ਤਰ੍ਹਾਂ ਉਸ ਨੇ ਇਸ ਸ਼ਹਿਰ ਵਿਚ ਝੋਪੜੀ ਬਣਾਈ ਸੀ
HYPERNYMY:
ਬਣਾਉਣਾ
ONTOLOGY:
निर्माणसूचक (Creation)कर्मसूचक क्रिया (Verb of Action)क्रिया (Verb)
SYNONYM:
ਤਿਆਰ ਕਰਨਾ ਨਿਰਮਾਣ ਕਰਨਾ ਨਿਰਮਾਣਿਤ ਕਰਨਾ
Wordnet:
benবানানো
gujબનાવવું
hinबनाना
kanಮಾಡು
kasبَناوُن , تَیار کَرُن , تعمیر کَرُن
marबांधणे
tamஉருவாக்கு
urdبنانا , تیار کرنا , تعمیر کرنا , چھانا
verb  ਕੱਟ ਵੱਡ ਕੇ ਜਾਂ ਕਿਸੇ ਪ੍ਰਕਾਰ ਕੰਮ ਦੀ ਚੀਜ਼ ਬਣਾਉਣਾ   Ex. ਉਹ ਮਿੱਟੀ ਦੀ ਮੂਰਤੀ ਬਣਾ ਰਿਹਾ ਹੈ
HYPERNYMY:
ਬਣਾਉਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਅਕਾਰ ਦੇਣਾ ਸਿਰਜਣਾ ਰੂਪ ਦੇਣਾ
Wordnet:
asmসজা
bdबानाय
benগড়া
gujઘડવું
hinगढ़ना
kanನಿರ್ಮಿಸುವುದು
kasبَناوُن
kokघडोवप
malനിര്മ്മിക്കുക
nepबनाउनु
oriତିଆରି କରିବା
sanतक्ष्
tamஉண்டாக்கு
telచెక్కు
urdگھڑنا , بنانا , سنوارنا , سجانا , شکل دینا , لائق بنانا
verb  ਹੋਂਦ ਵਿਚ ਲਿਆਉਣਾ   Ex. ਘੁਮਿਆਰ ਘੜੇ ਬਣਾ ਰਿਹਾ ਹੈ
HYPERNYMY:
ਕੰਮ ਕਰਨਾ
HYPONYMY:
ਵਿਸ਼ਲੇਸ਼ਣ ਕਰਨਾ
ONTOLOGY:
निर्माणसूचक (Creation)कर्मसूचक क्रिया (Verb of Action)क्रिया (Verb)
SYNONYM:
ਤਿਆਰ ਕਰਨਾ ਨਿਰਮਾਣ ਕਰਨਾ ਰਚਨਾ ਨਿਰਮਾਣ
Wordnet:
asmনি্র্মাণ কৰা
gujબનાવવું
hinबनाना
kanತಯಾರಿಸುವುದು
kasبَناوُن
kokतयार करप
nepबनाउनु
oriଗଢ଼ିବା
sanकृ
tamசெய்
telతయారుచేయు
urdبنانا , تیارکرنا , تخلیق کرنا , تعمیرکرنا
verb  ਕਿਸੇ ਪਦ,ਮਰਿਯਾਦਾ ਜਾਂ ਅਧਿਕਾਰ ਦਾ ਅਧਿਕਾਰੀ ਬਣਨਾ   Ex. ਵਿਧਾਇਕਾਂ ਨੇ ਜੋਗੀਜੀ ਨੂੰ ਛੱਤੀਸਗੜ ਦਾ ਪ੍ਰਥਮ ਮੂੱਖ ਮੰਤਰੀ ਬਣਾਇਆ
ENTAILMENT:
ਦੇਣਾ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਨਿਯੁਕਤ ਕਰਨਾ
Wordnet:
asmনিযুক্ত কৰা
bdबानाय
gujબનાવવું
hinबनाना
kanನಿಯುಕ್ತಮಾಡುವುದು
kasبَناوُن
kokकरप
mniꯁꯦꯝꯕ
nepबनाउनु
oriକରେଇବା
sanनि युज्
tamநியமி
telతయారుచేయుట
urdمقررکرنا , بنانا , مامورکرنا , تعینات کرنا , نامزدکرنا
See : ਉਤਾਰਣਾ, ਰਚਨਾ, ਖਿੱਚਣਾ, ਢਾਲਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP