verb ਅਮੀਰ ਜਾਂ ਉੱਚ ਪਦ ਦੇ ਕਾਰਨ ਹਉ ਜਾਂ ਹੰਕਾਰ ਵਿਚ ਗੱਲ ਕਰਨਾ
Ex.
ਪੈਸਾ ਬੋਲਦਾ ਹੈ / ਪਦ ਬੋਲਦਾ ਹੈ ONTOLOGY:
अवस्थासूचक क्रिया (Verb of State) ➜ क्रिया (Verb)
Wordnet:
kasکَتھٕ کَرنہِ
malസംസാരിക്കല്
oriବଳଦେବା
verb ਮੂੰਹ ਵਿਚੋਂ ਸਾਫ ਅਤੇ ਸਪੱਸ਼ਟ ਧੁਨੀ ਕੱਢਣਾ
Ex.
ਸੀਮਾ ੜ ਨੂੰ ਰ ਬੋਲਦੀ ਹੈ ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
SYNONYM:
ਬੋਲਨਾ ਕਹਿਣਾ ਉਚਾਰਨ ਆਖਣਾ ਉਚਾਰਨਾ ਉਚਾਰਨ ਕਰਨਾ
Wordnet:
asmকোৱা
bdबुं
gujબોલવું
hinबोलना
kanಉಚ್ಫರಿಸುವುದು
kasوَنُن
kokउलोवप
malപറയുക
marबोलणे
oriକହିବା
sanवद्
tamஉச்சரி
telచెప్పు
urdبولنا , کہنا , ادا کرنا
verb ਵਧ ਚੜ ਕੇ ਬੋਲਣਾ
Ex.
ਪ੍ਰੇਮ ਆਪਣੇ ਦੋਸਤਾਂ ਦੇ ਵਿਚ ਬਹੁਤ ਬੋਲਦਾ ਹੈ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
asmউচ্চ বাচ্য কৰা
bdहोस्रिख्राव
benবাতেলা দেওয়া
hinहाँकना
kanಹೂಂಕರಿಸು
kasتھٮ۪کُن
kokबडायो मारप
malപൊങ്ങച്ചംപറയുക
nepहाँकिनु
oriହାଙ୍କିମରିବା
sanप्रलप्
tamபெருமையடித்துக் கொள்
urdہانکنا , پھینکنا , شیخی بگھارنا
verb ਕਿਸੇ ਵਸਤੂ ਦਾ ਸ਼ਬਦ ਪੈਦਾ ਕਰਨਾ ਜਾਂ ਕੱਢਣਾ
Ex.
ਰਾਤ ਦੇ ਤਿੰਨ ਵਜੇ ਹੀ ਮੰਦਰ ਦਾ ਘੰਟਾ ਟਨ ਟਨ ਬੋਲਣ ਲਗਿਆ ONTOLOGY:
निर्माणसूचक (Creation) ➜ कर्मसूचक क्रिया (Verb of Action) ➜ क्रिया (Verb)
SYNONYM:
ਅਵਾਜ਼ ਕਰਨਾ ਅਵਾਜ ਕਰਨਾ
Wordnet:
asmশ্্ব্দ কৰা
bdगाब
benবলা
gujબોલવું
hinबोलना
kanಶಬ್ದ ಮಾಡು
kasوَزُن
kokवाजप
marआवाज करणे
mniꯃꯀꯧꯂ꯭ꯊꯣꯛꯄ
nepबज्नु
oriବାଜିବା
sanध्वन्
tamஒலி எழுப்பு
urdبانگ دینا , آواز دینا , آواز نکالنا
verb ਕਿਸੇ ਵੀ ਜੰਤੂ ਦਾ ਮੂੰਹ ਤੋਂ ਧੁਨੀ ਕੱਢਣਾ
Ex.
ਸਵੇਰੇ ਪੰਛੀ ਬੋਲਦੇ ਹਨ ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
Wordnet:
bdरायज्लाय
hinबोलना
kanಶಬ್ದ ಮಾಡು
malചിലയ്ക്കുക
nepकराउनु
oriରାବିବା
sanकूज्
telశబ్ధంచేయు
urdچہچہانا , بلانا , پکارنابولنا , آوازنکالنا
verb ਕਿਸੇ ਜਾਂਣ ਪਹਿਚਾਣ ਵਾਲੇ ਨਾਲ ਗੱਲ ਕਰਨਾ
Ex.
ਅੱਜ ਕੱਲ ਸ਼ੀਲਾ ਮੇਰੇ ਨਾਲ ਨਹੀਂ ਬੋਲਦੀ SYNONYM:
ਗੱਲ ਕਰਨਾ ਬਾਤ ਚੀਤ ਕਰਨਾ
Wordnet:
bdरायज्लाय
kanಮಾತನಾಡು
kasبولُن
kokउलोवप
oriକଥା ହେବା
sanभाष्
urdبولنا , کہنا , بات کرنا
verb ਮੂੰਹ ਨਾਲ ਕੋਈ ਗੱਲ,ਵਿਚਾਰ ਆਦਿ ਵਿਅਕਤ ਕਰਨਾ
Ex.
ਬੱਚਾ ਰਾਮ ਰਾਮ ਬੋਲ ਰਿਹਾ ਹੈ/ਤੁਸੀ ਜੋ ਵੀ ਕਹਿਣਾ ਹੈ,ਮੈਨੂੰ ਕਹੋ,ਦਾਦਾ ਜੀ ਕੁਝ ਕਹਿ ਰਹੇ ਹਨ ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
Wordnet:
asmকোৱা
hinबोलना
kasوَنُن
malപറയുക
marबोलणे
oriକହିବା
sanकथ्
urdبولنا , کہنا , سننا , الاپنا
See : ਕਹਿਣਾ, ਟੋਕਣਾ, ਭਾਸ਼ਣ ਦੇਣਾ, ਆਦੇਸ਼-ਦੇਣਾ, ਉਗਲਣਾ, ਸੁਣਾਉਣਾ, ਕਹਿਣਾ, ਟੋਕਣਾ, ਲੈਣਾ, ਉਚਾਰਿਤ ਹੋਣਾ, ਖੁੱਲਣਾ