Dictionaries | References

ਮਰਨਾ

   
Script: Gurmukhi

ਮਰਨਾ

ਪੰਜਾਬੀ (Punjabi) WN | Punjabi  Punjabi |   | 
 verb  ਮਰਨ ਜਿਹਾ ਦੁੱਖ ਸਹਿਣਾ   Ex. ਉਹ ਦਿਨ -ਰਾਤ ਆਪਣੇ ਜਿਸ ਭਾਈ ਦੀ ਪਰਵਰਿਸ਼ ਦੇ ਲਈ ਮਰਦੀ ਰਹੀ, ੳਸੇ ਭਾਈ ਨੇ ਉਸ ਨਾਲ ਮੁੰਹ ਮੋੜ ਲਿਆ
ONTOLOGY:
अवस्थासूचक क्रिया (Verb of State)क्रिया (Verb)
Wordnet:
benজীবনপাত করা
tamஉயிரை கொடு
urdمرنا , مشکل زمانہ گذارنا
 verb  ਖੇਲ ਵਿਚ ਕਿਸੇ ਟੋਲੀ ਜਾਂ ਖਿਡਾਰੀ ਦਾ ਖੇਲ ਦੇ ਨਿਯਮ ਅਨੁਸਾਰ ਕਿਸੇ ਕਾਰਨ ਕਰਕੇ ਖੇਲ ਤੋਂ ਵੱਖ ਕੀਤਾ ਜਾਣਾ   Ex. ਇਸ ਖੇਲ ਵਿਚ ਸਾਡੇ ਚਾਰ ਸਾਥੀ ਮਰ ਗਏ ਫਿਰ ਵੀ ਖੇਲ ਅਸੀਂ ਹੀ ਜਿੱਤਿਆ
ONTOLOGY:
अवस्थासूचक क्रिया (Verb of State)क्रिया (Verb)
Wordnet:
kanಔಟ್ ಆಗು
urdمرنا , ڈھیرہونا
 verb  ਮੌਤ ਨੂੰ ਪ੍ਰਾਪਤ ਹੋਣਾ ਜਾਂ ਸਰੀਰ ਤੋਂ ਪ੍ਰਾਣ ਨਿਕਲਣਾ   Ex. ਦੁਰਘਟਨਾਗ੍ਰਸਤ ਵਿਅਕਤੀ ਅੱਜ ਸਵੇਰੇ ਹੀ ਮਰ ਗਿਆ
HYPERNYMY:
ONTOLOGY:
होना क्रिया (Verb of Occur)क्रिया (Verb)
Wordnet:
kanಸತ್ತು ಹೋಗು
mniꯁꯤꯕ
sanमृ
urdمرنا , دم توڑنا , دم نکلنا , گذرجانا , چل بسنا , وفات پانا , فوت ہونا , انتقال کرنا , جنت سدھارنا
 verb  ਕਿਸੇ ਮਨੋਵੇਗ,ਇੱਛਾ ਆਦਿ ਦਾ ਦਬ ਕੇ ਨਹੀਂ ਦੇ ਬਰਾਬਰ ਹੋਣਾ   Ex. ਵਾਰ ਵਾਰ ਚਾਹ ਪੀਣ ਨਾਲ ਮੇਰੀ ਭੁੱਖ ਮਰ ਗਈ
HYPERNYMY:
ONTOLOGY:
मानसिक अवस्थासूचक (Mental State)अवस्थासूचक क्रिया (Verb of State)क्रिया (Verb)
Wordnet:
kanಸತ್ತು ಹೋಗು
mniꯐꯥꯎꯗꯕ
urdختم ہونا , مرنا
   see : ਆਸ਼ਕ ਹੋਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP