ਕਲਮ ਦੀ ਲਕੀਰ ਨਾਲ ਲਿਖਾਵਟ ਰੱਦ ਕਰਨਾ
Ex. ਸਿੱਖਿਅਕ ਨੇ ਗਲਤ ਉੱਤਰ ਨੂੰ ਕੱਟਿਆ
ONTOLOGY:
() ➜ कर्मसूचक क्रिया (Verb of Action) ➜ क्रिया (Verb)
ਤਾਸ਼ ਦੇ ਖੇਲ ਵਿਚ ਪੱਤੇ ਨੂੰ ਕੱਟਣਾ
Ex. ਉਸ ਨੇ ਸੀਪ ਵਿਚ ਮੇਰੇ ਛੋਟੇ ਪੱਤੇ ਨੂੰ ਇਕੇ ਨਾਲ ਕੱਟਿਆ
ONTOLOGY:
कर्मसूचक क्रिया (Verb of Action) ➜ क्रिया (Verb)
ਤਾਸ਼ ਆਦਿ ਦੀ ਗੁੱਡੀ ਵਿਚੋਂ ਕੁੱਝ ਭਾਗ ਚੱਕ ਕੇ ਅਲੱਗ ਕਰਨਾ
Ex. ਜਾਦੂਗਰ ਦੇ ਕਹਿਣ ਤੇ ਮੈਂ ਤਾਸ਼ ਨੂੰ ਕੱਟਿਆ
ONTOLOGY:
कर्मसूचक क्रिया (Verb of Action) ➜ क्रिया (Verb)
ਕਿਸੇ ਦੇ ਵਿਰੁੱਧ ਜਾਂ ਸਾਹਮਣੇ ਉਸਦੀ ਤੁਲਨਾ ਜਾਂ ਮੁਕਾਬਲੇ ਵਿਚ ਵੱਡਾ ਸਿੱਧ ਕਰਨਾ
Ex. ਇਸ ਵਾਰ ਮੈਂ ਉਸਦੀਆਂ ਸਾਰੀਆਂ ਚਲਾਕੀਆਂ ਕੱਟ ਦਿੱਤੀਆ
ONTOLOGY:
होना क्रिया (Verb of Occur) ➜ क्रिया (Verb)
ਧਾਰਦਾਰ ਸ਼ਸਤਰ ਆਦਿ ਨਾਲ ਕਿਸੇ ਵਸਤੂ ਆਦਿ ਦੇ ਦੋ ਜਾਂ ਕਈ ਖੰਡ ਕਰਨਾ ਜਾਂ ਕੋਈ ਭਾਗ ਅਲੱਗ ਕਰਨਾ
Ex. ਮਾਲੀ ਪੌਦਿਆ ਨੂੰ ਕੱਟ ਰਿਹਾ ਹੈ
ONTOLOGY:
परिवर्तनसूचक (Change) ➜ कर्मसूचक क्रिया (Verb of Action) ➜ क्रिया (Verb)
ਕਿਸੇ ਵਸਤੂ ਵਿਚੋਂ ਕੋਈ ਅੰਸ਼ ਅਲੱਗ ਕਰਨਾ
Ex. ਲੇਖਾਪਾਲ ਮੇਰੀ ਤਨਖਾਹ ਵਿਚੋਂ ਵੀਹ ਪ੍ਰਤੀਸ਼ਤ ਆਮਦਨ ਕਰ ਕੱਟਦਾ ਹੈ
ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
ਕੈਂਚੀ ਜਾਂ ਕੈਂਚੀ ਦੇ ਅਕਾਰ ਜਿਹੇ ਕਿਸੇ ਔਜ਼ਾਰ ਨਾਲ ਕੱਟਣਾ
Ex. ਮਾਲੀ ਬਗੀਚੇ ਦੇ ਪੌਦਿਆ ਨੂੰ ਹਰ ਮਹੀਨੇ ਕੱਟਦਾ ਹੈ
ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
mniꯀꯛꯄ
urdکترنا , , چھانٹنا , قطع کرناکاٹنا ਕਿਸੇ ਤੇਜ਼ਧਾਰ ਹਥਿਆਰ ਦੇ ਦਬਾਅ ਨਾਲ ਕਿਸੇ ਵਸਤੂ ਦੇ ਟੁਕੜੇ ਹੋਣਾ
Ex. ਸਬਜ਼ੀ ਕੱਟ ਰਹੀ ਹੈ
ONTOLOGY:
होना क्रिया (Verb of Occur) ➜ क्रिया (Verb)
ਇਕ ਰੇਖਾ ਦਾ ਕਿਸੇ ਇਕ ਸਥਾਨ ਤੋਂ ਦੂਸਰੇ ਸਥਾਨ ਦੇ ਉਪਰ ਤੋਂ ਹੁੰਦੇ ਹੋਏ ਅੱਗੇ ਨਿਕਲ ਜਾਣਾ
Ex. ਰੇਖਾ ਗਣਿਤ ਦੇ ਇਸ ਪ੍ਰਸ਼ਨ ਵਿਚ ਸ਼ਤਿਜ ਰੇਖਾ ਨੂੰ ਇਕ ਲੰਬੀ ਰੇਖਾ ਵਿਚੋ-ਵਿਚ ਕੱਟ ਰਹੀ ਹੈ
ONTOLOGY:
अवस्थासूचक क्रिया (Verb of State) ➜ क्रिया (Verb)