Dictionaries | References

ਚੁੱਕਣਾ

   
Script: Gurmukhi

ਚੁੱਕਣਾ

ਪੰਜਾਬੀ (Punjabi) WN | Punjabi  Punjabi |   | 
 verb  ਉੱਚਾ ਕਰਨਾ   Ex. ਮੇਜ ਉੱਤੇ ਝੁੱਕ ਕੇ ਕੰਮ ਕਰ ਰਹੇ ਲੇਖਾਪਾਲ ਨੇ ਮੇਰੀ ਸੱਤ ਸ਼ਰੀ ਆਕਾਲ ਕਰਨ ਤੇ ਸਿੱਰ ਚੁੱਕਿਆ
ONTOLOGY:
()कर्मसूचक क्रिया (Verb of Action)क्रिया (Verb)
 verb  ਚੋਰੀ ਆਦਿ ਜਾਂ ਕਿਸੇ ਹੋਰ ਮਕਸਦ ਨਾਲ ਆਪਣੇ ਕਬਜੇ ਵਿਚ ਕਰਨਾ   Ex. ਅਪਹਰਨਕਾਰੀਆਂ ਨੇ ਉਸ ਨੂੰ ਚੌਰਾਹੇ ਤੇ ਹੀ ਚੁੱਕ ਲਿਆ
ONTOLOGY:
कर्मसूचक क्रिया (Verb of Action)क्रिया (Verb)
 verb  ਥੱਲੇ ਤੋਂ ਉਪਰ ਲਿਆਉਣਾ   Ex. ਉਸਨੇ ਦੋਹਾਂ ਹੱਥਾਂ ਨਾਲ ਗਠੜੀ ਚੁੱਕੀ
ONTOLOGY:
()कर्मसूचक क्रिया (Verb of Action)क्रिया (Verb)
Wordnet:
mniꯊꯥꯡꯒꯠꯄ
telపైకి ఎత్తు
urdاٹھانا , اونچاکرنا , اوپرکرنا , اچکارنا
 verb  ਕੁਝ ਸਮੇਂ ਤੱਕ ਉਪਰ ਲਈ ਰੱਖਣਾ   Ex. ਉਸਨੇ ਬੋਝ ਸਿਰ ਤੇ ਚੁੱਕਿਆ
ONTOLOGY:
()कर्मसूचक क्रिया (Verb of Action)क्रिया (Verb)
   see : ਲੱਦਣਾ, ਚੱਕਣਾ, ਖੁੰਝਣਾ, ਢੋਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP