Dictionaries | References ਕ ਕਹਿਣਾ Script: Gurmukhi Meaning Related Words ਕਹਿਣਾ ਪੰਜਾਬੀ (Punjabi) WN | Punjabi Punjabi Rate this meaning Thank you! 👍 verb ਕਿਸੇ ਦੇ ਬਾਰੇ ਵਿਚ ਨਿਸ਼ਚਿਤਾ ਅਤੇ ਆਤਮਵਿਸ਼ਵਾਸ਼ ਦੇ ਨਾਲ ਕੋਈ ਸਕਾਰਾਤਮਕ ਜਾਨਕਾਰੀ ਦੇਣਾ Ex. ਮੈਂ ਤੈਨੂੰ ਕਿਹਾ ਸੀ ਕਿ ਉਹ ਚੰਗਾ ਆਦਮੀ ਨਹੀਂ ਹੈ HYPERNYMY:ਦੱਸਣਾ ONTOLOGY:संप्रेषणसूचक (Communication) ➜ कर्मसूचक क्रिया (Verb of Action) ➜ क्रिया (Verb) SYNONYM:ਬੋਲਣਾWordnet:bdखिनथा gujકહેવું kasوَنُن , دَپُن malഅറിവ് തരുക oriକହିବା urdکہنا , بولنا verb ਕਿਸੇ ਵਸਤੂ,ਕੰਮ ਆਦਿ ਦੇ ਬਾਰੇ ਵਿਚ ਦੱਸਣਾ Ex. ਉਸਨੇ ਕਿਹਾ ਕਿ ਰਹੀਮ ਅੱਜ ਨਹੀਂ ਆਏਗਾ HYPERNYMY:ਬੋਲਣਾ ONTOLOGY:परिवर्तनसूचक (Change) ➜ कर्मसूचक क्रिया (Verb of Action) ➜ क्रिया (Verb) SYNONYM:ਦੱਸਣਾ ਸੂਚਨਾ ਦੇਣਾ ਸੂਚਿਤ ਕਰਨਾWordnet:benবলা gujકહેવું hinकहना kanತಿಳಿಸು kasوَنُن kokसांगप marसांगणे mniꯍꯥꯏꯕ nepभन्नु oriକହିବା telచెప్పు urdکہنا , بتانا , اطلاع دینا , اطلاع کرنا , جانکاری دینا verb ਨਿਯਤ ਕਰਨਾ Ex. ਉਸਨੇ ਦੋ ਵਜੇ ਆਉਣ ਦੇ ਲਈ ਕਿਹਾ ਸੀ/ਅਸੀਂ ਸ਼ਰਤ ਵਿਚ ਸੌ ਰੁਪਏ ਬੰਨੇ ENTAILMENT:ਬੋਲਣਾ HYPERNYMY:ਭਾਵਵਿਅਕਤ ਕਰਨਾ ONTOLOGY:अवस्थासूचक क्रिया (Verb of State) ➜ क्रिया (Verb) SYNONYM:ਬੋਲਣਾWordnet:bdबुं benনির্দিষ্ট করা gujકહેવું hinकहना malപറയുക marठरवणे oriକହିବା sanअभिनिर्दिश् urdکہنا , بولنا , آوازنکالنا , گفتگوکرنا verb ਕਵਿਤਾ ,ਗਜ਼ਲ ਆਦਿ ਕਹਿਣਾ Ex. ਸ਼ਾਮ ਸਵੈ ਰਚਿਤ ਕਵਿਤਾ ਕਹਿ ਰਿਹਾ ਹੈ HYPERNYMY:ਬੋਲਣਾ SYNONYM:ਸੁਣਾਉਣਾWordnet:kanಹಾಡು oriଆବୃତ୍ତି କରିବା sanपठ् urdکہنا , سنانا verb ਦੇ ਨਾਮ ਨਾਲ ਜਾਣਿਆ ਜਾਣਾ Ex. ਲੋਕ ਗਾਂਧੀ ਜੀ ਨੂੰ ਬਾਪੂ ਵੀ ਕਹਿੰਦੇ ਹਨ HYPERNYMY:ਬੋਲਣਾ ONTOLOGY:संप्रेषणसूचक (Communication) ➜ कर्मसूचक क्रिया (Verb of Action) ➜ क्रिया (Verb) SYNONYM:ਬੁਲਾਉਣਾ ਪੁਕਾਰਨਾWordnet:bdबुं benডাকা kasوَنُن sanव्यपदिश् urdکہنا , پکارنا , بلانا , بولنا See : ਗੱਲ, ਗੱਲ, ਬੋਲਣਾ, ਆਦੇਸ਼-ਦੇਣਾ, ਦੱਸਣਾ, ਸੁਣਾਉਣਾ, ਸੁਣਾਉਣਾ, ਬਹਿਕਾਵਾ, ਸਮਝਾਉਣਾ, ਬੋਲਣਾ Comments | अभिप्राय Comments written here will be public after appropriate moderation. Like us on Facebook to send us a private message. TOP