Dictionaries | References

ਬੁਝਾਉਣਾ

   
Script: Gurmukhi

ਬੁਝਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਕਿਸੇ ਪਦਾਰਥ ਦੇ ਅੱਗ ਨਾਲ ਜਲਣ ਦਾ ਅੰਤ ਕਰਨਾ ਜਾਂ ਅੱਗ ਨੂੰ ਸ਼ਾਤ ਕਰਨਾ   Ex. ਉਸਨੇ ਦੀਪਕ ਨੂੰ ਬੁਝਾ ਦਿੱਤਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਤਪੀ ਹੋਈ ਵਸਤੂ ਨੂੰ ਪਾਣੀ ਵਿਚ ਪਾਕੇ ਠੰਢਾ ਕਰਨਾ   Ex. ਦੁਕਾਨਦਾਰ ਭੱਠੀ ਵਿਚਲਾ ਕੋਲਾ ਬੁਝਾ ਰਿਹਾ ਹੈ
ONTOLOGY:
कर्मसूचक क्रिया (Verb of Action)क्रिया (Verb)
SYNONYM:
Wordnet:
kasژَھیٚتہٕ کَرُن
marपाण्यात थंड करणे
urdبجھانا , سردکرنا , ٹھنڈاکرنا
 verb  ਚਿਤ ਜਾਂ ਮਨ ਦੇ ਆਵੇਗ , ਉਤਸ਼ਾਹ ਆਦਿ ਨੂੰ ਸ਼ਾਤ ਕਰਨਾ ਜਾਂ ਠੰਢਾ ਕਰਨਾ   Ex. ਉਸਨੇ ਉਲਟਾ-ਸਿੱਧਾ ਸੁਣਾ ਕੇ ਮੇਰਾ ਉਤਸ਼ਾਹ ਬੁਝਾ ਦਿੱਤਾ
ONTOLOGY:
कर्मसूचक क्रिया (Verb of Action)क्रिया (Verb)
SYNONYM:
 verb  ਛੁਰੀ, ਤਲਵਾਰ ਆਦਿ ਸ਼ਾਸ਼ਤਰਾਂ ਦੇ ਫਲਿਆਂ ਨੂੰ ਤਪਾ ਕੇ ਕਿਸੇ ਜ਼ਹਿਰੀਲੇ ਪਦਾਰਥ ਵਿਚ ਪਾਉਣਾ ਤਾਂ ਕਿ ਫਲ ਤੇ ਜ਼ਹਿਰ ਦੀ ਪਰਤ ਚੜ੍ਹ ਜਾਏ   Ex. ਸ਼ਿਕਾਰੀ ਸ਼ਿਕਾਰ ਕਰਨ ਦੇ ਸ਼ਾਸ਼ਤਰਾਂ ਨੂੰ ਜ਼ਹਿਰ ਵਿਚ ਬੁਝਾ ਰਿਹਾ ਹੈ
ENTAILMENT:
ONTOLOGY:
कर्मसूचक क्रिया (Verb of Action)क्रिया (Verb)
 verb  ਬਿਜਲੀ ਨਾਲ ਜਲਦੀ ਹੋਈ ਵਸਤੂ ਨੂੰ ਬੰਦ ਕਰਨਾ ਜਾਂ ਇਸ ਅਵਸਥਾ ਵਿਚ ਕਰਨਾ ਕਿ ਉਹ ਜਲਨਾ ਜਾਂ ਪ੍ਰਕਾਸ਼ ਦੇਣਾ ਬੰਦ ਕਰ ਦੇਵੇ   Ex. ਉਸਨੇ ਬਟਨ ਦੱਬ ਕੇ ਬੱਤੀ ਨੂੰ ਬੁਝਾ ਦਿੱਤਾ
ONTOLOGY:
कर्मसूचक क्रिया (Verb of Action)क्रिया (Verb)
 verb  ਇਲੈਕਟ੍ਰੋਨਿਕ ਜਦ ਪ੍ਰੇਰਕ ਪਰਿਪੱਥ ਵਿਚ   Ex. ਬਿਜਲੀ ਮਿਸਤਰੀ ਨੇ ਖਰਾਬ ਸਵਿੱਚ ਵਿਚੋਂ ਨਿਕਲ ਰਹੇ ਨੂੰ ਬੁਝਾਇਆ
ONTOLOGY:
कर्मसूचक क्रिया (Verb of Action)क्रिया (Verb)

Comments | अभिप्राय

Comments written here will be public after appropriate moderation.
Like us on Facebook to send us a private message.
TOP