Dictionaries | References

ਜੰਮਣਾ

   
Script: Gurmukhi

ਜੰਮਣਾ

ਪੰਜਾਬੀ (Punjabi) WN | Punjabi  Punjabi |   | 
 verb  ਇਕ ਪਦਾਰਥ ਦਾ ਦੂਸਰੇ ਪਦਾਰਥ ਉਤੇ ਦ੍ਰਿੜਤਾਪੂਰਵਕ ਬੈਠ ਜਾਣਾ   Ex. ਛੱਤ ਦੀਆਂ ਪੋੜੀਆਂ ਉਤੇ ਕਾਈ ਜੰਮੀ ਹੈ
HYPERNYMY:
ONTOLOGY:
होना क्रिया (Verb of Occur)क्रिया (Verb)
SYNONYM:
ਜੰਮ ਜਾਣਾ
 verb  ਕੰਮ ਦਾ ਚੰਗੀ ਤਰ੍ਹਾਂ ਚੱਲਣ ਦੇ ਯੋਗ ਹੋਣਾ   Ex. ਉਸ ਦਾ ਵਪਾਰ ਜੰਮ ਗਿਆ
HYPERNYMY:
ONTOLOGY:
अवस्थासूचक क्रिया (Verb of State)क्रिया (Verb)
 verb  ਹੱਥ ਨਾਲ ਕੰਮ ਕਰਨ ਦਾ ਪੂਰਾ ਅਭਿਆਸ ਹੋਣਾ   Ex. ਮੇਰਾ ਹੱਥ ਇਸ ਕੰਮ ਵਿਚ ਜਮ ਗਿਆ ਹੈ
ONTOLOGY:
होना क्रिया (Verb of Occur)क्रिया (Verb)
 verb  ਚੰਗੀ ਤਰ੍ਹਾਂ ਨਾਲ ਸਥਿਰ ਹੋਣਾ ਜਾਂ ਇਕ ਸਥਿਤੀ ਵਿਚ ਹੋਣਾ   Ex. ਟਾਇਲ ਹੁਣ ਫਰਸ਼ ਤੇ ਜੰਮ ਗਈ ਹੈ
HYPERNYMY:
ONTOLOGY:
अवस्थासूचक क्रिया (Verb of State)क्रिया (Verb)
 verb  ਤਰਲ ਪਦਾਰਥ ਦਾ ਠੋਸ ਜਾਂ ਗਾੜਾ ਹੋ ਜਾਣਾ   Ex. ਪਹਾੜਾ ਪਰ ਬਰਫ ਜੰਮੀ ਹੋਈ ਹੈ
HYPERNYMY:
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
 verb  ਸੌਦਾ ਆਦਿ ਦਾ ਤਹਿ ਹੋ ਜਾਣਾ ਜਾਂ ਗੱਲ ਪੱਕੀ ਹੋਣਾ   Ex. ਨਵੇਂ ਮਕਾਨ ਦਾ ਸੌਦਾ ਕੱਲ ਜੰਮ ਗਿਆ
HYPERNYMY:
ONTOLOGY:
खा चुकना इत्यादि (VOA)">समाप्तिसूचक (Completion)कर्मसूचक क्रिया (Verb of Action)क्रिया (Verb)
Wordnet:
benজমে যাওয়া
mniꯂꯦꯞꯅꯕ
urdطےہونا , پٹ جانا , فیصل ہونا , پکاہونا , جمنا , قرارپانا , حتمی ہونا
 verb  ਪਸ਼ੂਆਂ ਦੇ ਗਰਭ ਤੋਂ ਬੱਚਾ ਕੱਢਣਾ ਜਾਂ ਪੈਦਾ ਕਰਨਾ   Ex. ਸਵੇਰੇ ਸਵੇਰੇ ਹੀ ਗਾਂ ਨੇ ਇਕ ਵੱਛਾ ਜੰਮਿਆਂ ਹੈ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
   see : ਬੈਠਨਾ, ਪੈਦਾ ਕਰਨਾ, ਰੰਗ ਲਿਆਉਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP