Dictionaries | References

ਪਿੱਠ ਭੂਮੀ

   
Script: Gurmukhi

ਪਿੱਠ ਭੂਮੀ

ਪੰਜਾਬੀ (Punjabi) WN | Punjabi  Punjabi |   | 
   see : ਪਿੱਠ-ਭੂਮੀ
ਪਿੱਠ ਭੂਮੀ noun  ਮੂਰਤੀ ਅਤੇ ਚਿਤਰ ਵਿਚ ਉਹ ਸਭ ਤੋਂ ਪਿੱਛੇ ਦਾ ਭਾਗ ਜਿਹੜਾ ਅੰਕਿਤ ਦ੍ਰਿਸ਼ ਘਟਨਾ ਦਾ ਅਧਾਰ ਹੁੰਦਾ ਹੈ   Ex. ਇਸ ਚਿਤਰ ਦੀ ਪਿੱਠਭੂਮੀ ਬਹੁਤ ਹੀ ਸੁੰਦਰ ਹੈ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
Wordnet:
kasپَسہِ مَنٛظَر
mniꯇꯨꯡꯗ꯭ꯂꯩꯔꯤꯕ꯭ꯂꯝ
urdپس منظر , پچھلاحصہ , پائین , عقبی حصہ
   see : ਆਧਾਰ
 noun  ਉਹ ਭੁਮੀ ਜਾਂ ਤਲ ਜੋ ਕਿਸੇ ਵਸਤੁ ਦੇ ਪਿੱਛਲੇ ਭਾਗ ਵਿਚ ਹੋਵੇ   Ex. ਇਸ ਚਿੱਤਰ ਦੀ ਹਰੀ ਪਿੱਠ ਭੂਮੀ ਬਹੁਤ ਹੀ ਮਨਮੋਹਕ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
Wordnet:
kasپوٚت منٛظر
mniꯇꯨꯡꯒꯤ꯭ꯗꯤꯔꯁꯌ꯭
urdعقب , پس منظر , خلف
 noun  ਪਹਿਲਾਂ ਦੀਆਂ ਉਹ ਗਲਾਂ ਜਾਂ ਪ੍ਰਸਥਿਤੀਆਂ ਜਿਨਾਂ ਦੇ ਅੱਗੇ ਜਾਂ ਸਹਮਣੇ ਕੋਈ ਨਵੀਂ ਵਿਸ਼ੇਸ ਗੱਲ ਜਾਂ ਘਟਣਾ ਹੋਵੇ ਅਤੇ ਜਿਸ ਨਾਲ ਮਿਲਣ ਕਰਨ ਤੇ ਉਸ ਗਲ ਜਾਂ ਘਟਣਾ ਦਾ ਰੂਪ ਸਪੱਸ਼ਟ ਹੋਵੇ   Ex. ਇਸ ਘਟਨਾ ਦੀ ਪਿੱਠਭੂਮੀ ਵੀ ਦਸੋਂਗੇ ਤਾ ਹੀ ਸਾਨੂੰ ਕੁੱਝ ਸਮਝ ਵਿਚ ਆਵੇਗਾ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
kasپوٚت منٛظر
mniꯇꯨꯡꯑꯣꯏꯅꯅ꯭ꯂꯩꯔꯤꯕ꯭ꯐꯤꯕꯝ
urdعقب , خلف , پس منظر , شان نزول
 noun  ਸਮਾਨ ਅੰਤਰ ਹੋਣ ਵਾਲੀਆਂ ਅਵਸਥਾਵਾਂ,ਘਟਨਾਵਾਂ ਆਦਿ ਵਿਚ ਘੱਟ ਮਹੱਤਵਪੂਰਨ ਅਵਸਥਾ,ਘਟਨਾ ਆਦਿ   Ex. ਬਾਰਿਸ਼ ਦੇ ਨਾਲ-ਨਾਲ ਪਿੱਠ-ਭੂਮੀ ਵਿਚ ਗਰਜ ਵੀ ਸੁਣਾਈ ਦੇ ਰਹੀ ਹੈ
ONTOLOGY:
अवस्था (State)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP