Dictionaries | References

ਡਿੱਗਣਾ

   
Script: Gurmukhi

ਡਿੱਗਣਾ

ਪੰਜਾਬੀ (Punjabi) WN | Punjabi  Punjabi |   | 
 verb  ਭਾਅ ਦਾ ਡਿੱਗ ਜਾਣਾ ਜਾਂ ਘੱਟ ਹੋ ਜਾਣਾ   Ex. ਅੱਜਕੱਲ ਸੋਨੇ ਦਾ ਭਾਅ ਡਿੱਗ ਗਿਆ ਹੈ
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
 verb  ਨਿਸ਼ਚਿਤ ਜਾਂ ਵਿਚਾਰ ਤੇ ਦ੍ਰਿੜ ਨਾ ਰਹਿਣਾ   Ex. ਭੀਸ਼ਮਪਿਤਾਮਾ ਪੂਰਾ ਜੀਵਨ ਆਪਣੀ ਪ੍ਰਤਿਗਿਆ ਤੋਂ ਨਹੀਂ ਡਿੱਗੇ
ONTOLOGY:
अवस्थासूचक क्रिया (Verb of State)क्रिया (Verb)
SYNONYM:
 verb  ਅਰੜਾਉਂਦੇ ਹੋਏ ਡਿੱਗ ਪੈਣਾ   Ex. ਉਸ ਦਿਨ ਮੇਰੇ ਸਾਹਮਣੇ ਵੀ ਇਕ ਦਰੱਖਤ ਡਿੱਗਿਆ
HYPERNYMY:
ਡਿੱਗਣਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਇਕ ਦਮ ਡਿੱਗਣਾ
Wordnet:
benমড়মড় করে ভেঙ্গে পড়া
oriମଡ଼ମଡ଼ କରି ଭାଙ୍ଗିପଡ଼ିବା
 verb  ਜ਼ਮੀਨ ਤੇ ਪੈਣਾ ਜਾਂ ਲੇਟਣਾ   Ex. ਉਹ ਮਾਫ਼ੀ ਮੰਗਣ ਦੇ ਲਈ ਮੇਰੇ ਪੈਰਾਂ ਤੇ ਡਿੱਗ ਪਿਆ
HYPERNYMY:
ONTOLOGY:
अवस्थासूचक क्रिया (Verb of State)क्रिया (Verb)
 verb  ਉਪਰ ਤੋਂ ਥੱਲੇ ਨੂੰ ਆਉਣਾ   Ex. ਉਹ ਛੱਤ ਤੋਂ ਡਿੱਗਿਆ
HYPERNYMY:
ONTOLOGY:
होना क्रिया (Verb of Occur)क्रिया (Verb)
 verb  ਡਿੱਗਣ ਦੀ ਕਿਰਿਆ   Ex. ਛੱਤ ਤੋਂ ਉਸਦਾ ਡਿੱਗਣਾ ਕਿਸੇ ਨੇ ਨਹੀਂ ਵੇਖਿਆ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
 verb  ਬੂੰਦ-ਬੂੰਦ ਕਰਕੇ ਡਿੱਗਣਾ   Ex. ਗਿੱਲੇ ਕੱਪੜਿਆਂ ਤੋਂ ਪਾਣੀ ਡਿੱਗ ਰਿਹਾ ਸੀ
HYPERNYMY:
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
   see : ਲੁੜਕਣਾ, ਗਿਰਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP