Dictionaries | References

ਕੱਡਣਾ

   
Script: Gurmukhi

ਕੱਡਣਾ

ਪੰਜਾਬੀ (Punjabi) WN | Punjabi  Punjabi |   | 
 verb  ਲੁਕਾ ਕੇ,ਛਿਪਾ ਕੇ ਜਾਂ ਦੱਬੀ ਹੋਈ ਚੀਜ਼ ਨੂੰ ਮਜਬੂਰ ਹੋ ਕੇ ਬਾਹਰ ਕੱਡਣਾ ਜਾਂ ਹੋਰਾਂ ਦੇ ਸਾਹਮਣੇ ਰੱਖਣਾ   Ex. ਪਿੰਡ ਵਾਲਿਆਂ ਦੀ ਮਾਰ ਪੈਂਦੇ ਹੀ ਚੋਰ ਨੇ ਸਾਰਾ ਮਾਲ ਕੱਡ ਦਿੱਤਾ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
 verb  ਅੰਦਰ ਦੀ ਚੀਜ਼ ਹਲਾ ਕੇ ਬਾਹਰ ਕੱਡਣਾ   Ex. ਬੱਚਾ ਬੰਦ ਡੱਬੇ ਵਿਚੋਂ ਚਾਕਲੇਟ ਕੱਡ ਰਿਹਾ ਹੈ
HYPERNYMY:
ਕੱਡਣਾ
ONTOLOGY:
()कर्मसूचक क्रिया (Verb of Action)क्रिया (Verb)
 verb  ਧਿਆਨ ਵਿਚ ਲਿਆਉਣਾ ਵਿਸ਼ੇਸ਼ ਕਰ ਕੇ ਉਪਯੋਗ ਕਰਨ ਦੇ ਲਈ   Ex. ਉਸਨੇ ਮਹਿੰਗਾਈ ਤੋਂ ਬਚਣ ਦੇ ਲਈ ਇਕ ਨਵਾਂ ਤਰੀਕਾ ਕੱਡਿਆ ਹੈ
ONTOLOGY:
कर्मसूचक क्रिया (Verb of Action)क्रिया (Verb)
 verb  ਕੋਈ ਮੁੱਲ ਆਦਿ ਪਤਾ ਕਰਨ ਦੇ ਲਈ ਗਿਣਤੀ ਆਦਿ ਕਰਨਾ   Ex. ਤੁਸੀ ਇਸ ਸੰਖਿਆਵਾਂ ਦਾ ਔਸਤ ਕੱਡੋ
ONTOLOGY:
कर्मसूचक क्रिया (Verb of Action)क्रिया (Verb)
 verb  ਕਿਸੇ ਬਰਤਨ ਆਦਿ ਦੇ ਵਿਚੋਂ ਕੋਈ ਸਮਾਨ ਆਦਿ ਬਾਹਰ ਕਰਨਾ ਜਾਂ ਕੱਡਣਾ   Ex. ਮਨੀਸ਼ ਨੇ ਬਲਟੋਹੀ ਵਿਚੋ ਚੋਲ ਕੱਡੇ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
 verb  ਝਾਰਨੀ ਆਦਿ ਦੀ ਸਹਾਇਤਾ ਨਾਲ ਕੜਾਹੀ ਵਿਚੋਂ ਪੂਰੀਆ,ਪਕਵਾਨ ਆਦਿ ਕੱਡਣਾ   Ex. ਉਹ ਮਹਿਮਾਣਾਂ ਦੇ ਲਈ ਪਕੋੜੇ ਕੱਡਣਾ ਰਹੀ ਹੈ / ਕੱਚੀਆਂ ਪੂਰੀਆਂ ਨਾ ਕੱਡੋ
ENTAILMENT:
HYPERNYMY:
ONTOLOGY:
कर्मसूचक क्रिया (Verb of Action)क्रिया (Verb)
   see : ਨਿਕਲਣਾ, ਚੂਸਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP