Dictionaries | References

ਕੰਡਾ

   
Script: Gurmukhi

ਕੰਡਾ     

ਪੰਜਾਬੀ (Punjabi) WN | Punjabi  Punjabi
noun  ਰੁੱਖ ਦੀਆ ਟਾਹਣੀਆਂ,ਤਨਾ,ਪੱਤਿਆਂ ਆਦਿ ਤੋਂ ਨਿਕਲੇ ਤਿੱਖੇ ਭਾਗ ਜੋ ਸੂਈ ਵਰਗੇ ਹੁੰਦੇ ਹਨ   Ex. ਜੰਗਲ ਤੋ ਲੰਘਦੇ ਸਮੇਂ ਉਸ ਦੇ ਪੈਰ ਵਿਚ ਕੰਡੇ ਚੁੱਭ ਗਏ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
SYNONYM:
ਸੂਲ ਖ਼ਾਰ
Wordnet:
asmকাঁইট
bdसु
benকাঁটা
gujકાંટો
hinकाँटा
kanಮುಳ್ಳು
kokकांटो
malമുള്ള്
marकाटा
mniꯇꯤꯡꯈꯡ
oriକଣ୍ଟା
sanकण्टकः
tamமுள்
telముళ్ళు
urdکانٹا , خار ,
noun  ਕੋਈ ਵਸਤੂ ਆਦਿ ਤੋਲਣ ਦਾ ਇਕ ਉਪਕਰਨ ਜਿਸ ਵਿਚ ਇਕ ਡੰਡੀ ਦੇ ਦੋਨਾਂ ਸਿਰਿਆਂ ਤੇ ਦੋ ਪੱਲੇ ਲਟਕਦੇ ਰਹਿੰਦੇ ਹਨ   Ex. ਕਿਸਾਨ ਅਨਾਜ਼ ਆਦਿ ਤੋਲਣ ਦੇ ਲਈ ਕੰਡਾ ਰੱਖਦੇ ਹਨ
HYPONYMY:
ਕੰਡਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਤੱਕੜੀ ਤਰਾਜੂ
Wordnet:
asmতুলাচনী
bdफार्ला
benতুলাযন্ত্র
gujત્રાજવું
hinतराजू
kanತಕ್ಕಡಿ
kasتٔرٛکٕر
kokतागडी
malത്രാസ്
marतराजू
mniꯈꯜ
nepतराजु
oriନିକିତି
sanतुलायन्त्रम्
tamதராசு
telత్రాసు
urdترازو , میزان , کانٹا , تکڑی
noun  ਮੱਛੀ ਦੇ ਸਰੀਰ ਦੇ ਅੰਦਰ ਪਾਈ ਜਾਣ ਵਾਲੀ ਕੰਡਿਆ ਵਰਗੀ ਹੱਡੀ   Ex. ਮੱਛੀ ਖਾਂਦੇ ਸਮੇਂ ਰਾਮੂ ਦੇ ਮੂੰਹ ਵਿਚ ਕੰਡਾ ਚੁੱਭ ਗਿਆ
HOLO COMPONENT OBJECT:
ਮੱਛੀ
ONTOLOGY:
भाग (Part of)संज्ञा (Noun)
SYNONYM:
ਸੂਲ ਖ਼ਾਰ
Wordnet:
asmকাঁইট
bdना सु
benকাঁটা
gujકાંટો
hinकाँटा
kanಮೀನಿನ ಮುಳ್ಳು
malമുള്ള്
oriକଣ୍ଟା
sanमत्स्यकण्टकः
telముల్లు
urdکانٹا , مچھلی کاکانٹا
noun  ਲੋਹੇ ਦੀਆਂ ਕੁੰਡੀਆਂ ਦਾ ਉਹ ਗੁੱਛਾ ਜਿਸ ਨਾਲ ਖੂਹ ਵਿਚੋਂ ਡਿੱਗੇ ਹੋਏ ਭਾਂਡੇ ਆਦਿ ਕੱਢਦੇ ਹਨ   Ex. ਰਾਮੂ ਕਾਕਾ ਖੂਹ ਵਿਚ ਡਿੱਗੀ ਹੋਈ ਬਾਲਟੀ ਨੂੰ ਕੰਡੇ ਨਾਲ ਕੱਢ ਰਹੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benআঁকড়ি
kanಮೀನು ಹಿಡಿಯುವ ಗಾಳ
malപാതാളകരണ്ടി
marगळ
oriକୂଅକଣ୍ଟା
tamபாதாள கொலுசு
urdکانٹا
noun  ਇਕ ਪ੍ਰਕਾਰ ਦਾ ਵੱਡੀ ਤੱਕੜੀ ਜਿਸ ਨੂੰ ਥੰਮੀ ਆਦਿ ਗੱਡ ਕੇ ਲਟਕਾਇਆ ਜਾਂਦਾ ਹੈ   Ex. ਕੰਡੇ ਨਾਲ ਲੋਹਾ,ਲੱਕੜੀ ਆਦਿ ਤੋਲਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਰਾਤੁਲ ਰਾਟੁਲ
Wordnet:
benবড় দাঁড়িপাল্লা
gujકંપાણ
hinराटुल
kasکَنٛڈٕ
malരാത്തുല്‍
oriରାଟୁଳ
tamராடுல்
urdراٹُل , راتُل
See : ਕਿਨਾਰਾ, ਬਰਛੀ

Comments | अभिप्राय

Comments written here will be public after appropriate moderation.
Like us on Facebook to send us a private message.
TOP