ਉਹ ਕਿਲ ਜਾਂ ਕੰਡਾ ਜਿਸਦੇ ਅਗਲੇ ਨੁਕੀਲੇ ਭਾਗ ਤੇ ਕਿਲ ਜਾਂ ਅੱਧੀ ਲੰਬਾਈ ਤੱਕ ਚੂੜੀਆਂ ਬਣੀਆਂ ਹੁੰਦੀਆਂ ਹਨ
Ex. ਪੇਚ ਨੂੰ ਠੋਕਕੇ ਨਹੀਂ ਬਲਕਿ ਘੁਮਾ ਕੇ ਜੜਿਆ ਜਾਂਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਕੁਝ ਗਹਿਣਿਆਂ ਦੇ ਸਿਰਿਆਂ ਨੂੰ ਜੋੜਨ ਜਾਂ ਬੰਦ ਕਰਨ ਦੇ ਲਈ ਪ੍ਰਯੁਕਤ ਪੇਚਦਾਰ ਜਾਂ ਬਿਨਾਂ ਪੇਚ ਦੀ ਵਿਸ਼ੇਸ਼ ਵਸਤੂ
Ex. ਝੁਮਕੇ ਦਾ ਪੇਚ ਕਿਤੇ ਡਿੱਗ ਗਿਆ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)