ਧਾਤੂ ਦਾ ਉਹ ਪਤਲਾ ਉਪਕਰਣ ਜਿਸਦੇ ਛੇਦ ਵਿਚ ਧਾਗਾ ਪਰੋ ਕੇ ਕੱਪੜੇ ਆਦਿ ਸੀਂਦੇ ਹਨ
Ex. ਕੱਪੜਾ ਸੀਂਦੇ ਸਮੇਂ ਸੀਤਾ ਦੇ ਹੱਥ ਵਿਚ ਸੂਈ ਚੁੱਭ ਗਈ
MERO COMPONENT OBJECT:
ਸੂਈ ਦਾ ਨੱਕਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmবেজি
benসূঁচ
gujસોય
hinसूई
kasسٕژن
kokसूय
malസൂചി
mniꯌꯦꯠꯇꯨꯝ
nepसियो
oriଛୁଞ୍ଚି
sanसूचिः
urdسوئی
ਕਿਸੇ ਮਾਪਕ ਉਪਕਰਣ ਵਿਚ ਲੱਗਿਆ ਉਹ ਲੰਬਾ,ਪਤਲਾ,ਨੁਕੀਲਾ ਭਾਗ ਜੋ ਕਿਸੇ ਮਾਪ ਨੂੰ ਦਰਸਾਉਂਦਾ ਹੈ
Ex. ਕੰਪਾਸ ਦੀ ਸੂਈ ਉੱਤਰ-ਦੱਖਣ ਦਿਖਾਉਂਦੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmকাঁটা
bdकम्फास सु
hinकाँटा
kanಮುಳ್ಳು
kasسٕژَن , کانٛٹہٕ
mniꯀꯝꯄꯥꯁꯀꯤ꯭ꯃꯆꯩ