Dictionaries | References

ਕੁੰਡੀ

   
Script: Gurmukhi

ਕੁੰਡੀ

ਪੰਜਾਬੀ (Punjabi) WN | Punjabi  Punjabi |   | 
 adjective  ਜਿਸਦੇ ਸਿੰਗ ਵਿਰੋਧੀ ਦਿਸ਼ਾਵਾਂ ਵੱਲ ਫੈਲੇ ਹੋਣ   Ex. ਸ਼ਾਮ ਦੀ ਮੱਝ ਕੁੰਡੀ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
malവിപരീത ദിശയിൽ കൊമ്പുള്ള
tamவளைந்த கொம்புகளையுடைய
telకొమ్ములు తిరిగిన
urdمخالف سمت کی سینگون والی
 adjective  ਕੁੰਡ ਨਾਲ ਸੰਬੰਧਤ ਜਾਂ ਕੁੰਡ ਦਾ   Ex. ਮੰਦਰ ਵਿਚ ਐਤਵਾਰ ਨੂੰ ਪੰਜ ਕੁੰਡੀ ਗਾਇਤਰੀ ਯੱਗ ਹੋਣ ਵਾਲਾ ਹੈ
ONTOLOGY:
संबंधसूचक (Relational)विशेषण (Adjective)
 noun  ਪੱਥਰ ਦਾ ਭਾਂਡਾ ਜਿਸ ਵਿਚ ਮਸਾਲੇ ਆਦਿ ਪੀਸਦੇ ਹਨ   Ex. ਗੀਤਾ ਕੁੰਡੀ ਵਿਚ ਭਿੱਜੀ ਦਾਲ ਪੀਸ ਰਹੀ ਹੈ
MERO STUFF OBJECT:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
kasسِل سِلوٹا
malഅരകല്ലു്‌
mniꯅꯨꯡꯐꯥꯜ
urdسل , سلوٹ
 noun  ਕੋਈ ਚੀਜ ਫਸਾਉਣ ਜਾਂ ਟੰਗਣ ਆਦਿ ਦੇ ਲਈ ਬਣਿਆ ਹੋਇਆ ਲੋਹੇ ਆਦਿ ਦਾ ਟੇਡਾ ਸੰਦ   Ex. ਉਸਨੇ ਗਿਰੇ ਹੋਏ ਕੱਪੜੇ ਨੂੰ ਕੁੰਡੀ ਨਾਲ ਚੁੱਕਿਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
 noun  ਦਰਵਾਜੇ ਵਿਚ ਲੱਗਿਆ ਉਹ ਜੰਜੀਰ ਵਾਲਾ ਉਪਕਰਨ ਜੋ ਦਰਵਾਜੇ ਨੂੰ ਕਰਨ ਦੇ ਲਈ ਕੁੰਡੇ ਵਿਚ ਫਸਾਇਆ ਜਾਂਦਾ ਹੈ   Ex. ਮੈ ਰਾਤ ਨੂੰ ਸੌਦੇ ਸਮੇਂ ਦਰਵਾਜੇ ਕੁੰਡੀ ਬੰਦ ਕਰ ਦਿੰਦਾ ਹਾਂ
MERO STUFF OBJECT:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
malചങ്ങലയും താഴും
urdسانکل , سانکر , سانکری , , زنجیر , کنڈی , دروازےکی زنجیر
 noun  ਸਿੰਗਲੀ ਦੀ ਲੜੀ ਦਾ ਕੋਈ ਛੱਲਾ   Ex. ਜੰਜੀਰ ਦੀ ਲੜੀ ਟੁੱਟਦੇ ਹੀ ਬਲਦ ਖੇਤ ਵੱਲ ਭੱਜਿਆ
MERO STUFF OBJECT:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
 noun  ਉਹ ਛੋਟਾ ਛੱਲਾ ਜੋ ਕਿਸੇ ਵਸਤੂ ਨੂੰ ਅਟਕਾਉਣ ਦੇ ਲਈ ਲਗਾਇਆ ਜਾਏ   Ex. ਉਸਨੇ ਸੰਗਲ ਨੂੰ ਕੁੰਡੀ ਵਿਚ ਚੜਾਕੇ ਜਿੰਦਾ ਲਗਾ ਦਿੱਤਾ
ONTOLOGY:
भाग (Part of)संज्ञा (Noun)
SYNONYM:
Wordnet:
kanಚಿಲಕದ ಬಳೆ
mniꯆꯦꯟ
urdکڑی , کنڈا
 noun  ਲੇਸ ਲੱਗੀ ਹੋਈ ਬਾਂਸ ਦੀ ਲੱਕੜੀ   Ex. ਕੁੰਡੀ ਨਾਲ ਚਿੜੀਮਾਰ ਪੰਛੀਆਂ ਨੂੰ ਫਸਾਕੇ ਫੜਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
   see : ਕੁੰਡਾ

Comments | अभिप्राय

Comments written here will be public after appropriate moderation.
Like us on Facebook to send us a private message.
TOP