noun ਸੂਰਜ ਨਿਕਲਣ ਅਤੇ ਉਸਦੇ ਛਿਪਣ ਤੱਕ ਦਾ ਸਮਾਂ
Ex.
ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਚੰਗਾ ਰਿਹਾ ਗਰਮੀ ਵਿਚ ਦਿਨ ਵੱਡੇ ਹੋ ਜਾਂਦੇ ਹਨ HOLO COMPONENT OBJECT:
ਹਫਤਾ ਦਿਨ
HOLO MEMBER COLLECTION:
ਅਠਵਾਰਾ
HYPONYMY:
ਕੱਲ ਕਲ ਛੁੱਟੀ ਅੱਜ ਤਰੀਕ ਪਰਸੋ ਕ੍ਰਿਸਮਿਸ ਭਾਈਵਾਲੀ ਬੰਦ ਬਸਿਔਰਾ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmদিন
benদিন
gujદિવસ
hinदिन
kanದಿನ
kokदीस
malദിവസം
marदिवस
mniꯅꯨꯃꯤꯠ
nepदिन
oriଦିନ
sanदिवसः
tamபகல்
telపగలు
urdدن , روز
noun ਹਫਤੇ ਦਾ ਕੋਈ ਦਿਨ
Ex.
ਸੋਮਵਾਰ ਹਫਤੇ ਦਾ ਪਹਿਲਾ ਦਿਨ ਹੈ HYPONYMY:
ਸੋਮਵਾਰ ਬੁੱਧਵਾਰ ਸ਼ੁੱਕਰਵਾਰ ਸ਼ਨੀਵਾਰ ਮੰਗਲਵਾਰ ਬਰਸ਼ੀ ਐਤਵਾਰ ਅਜੋਤਾ ਅਨਧਯਾਯ ਸ਼ੁਭਦਿਨ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmদিন
bdसान
benদিন
hinदिन
kasدۄہ
malദിവസം
nepदिन
sanदिनम्
tamதினம்
telదినము
urdدن , روز , یوم
noun ਇਕ ਸੂਰਜ ਉਦੈ ਤੋਂ ਲੈਕੇ ਦੂਸਰੇ ਸੂਰਜ ਉਦੈ ਤੱਕ ਦਾ ਸਮਾਂ ਜੋ ਚੌਵੀ ਘੰਟੇ ਦਾ ਮੰਨਿਆਂ ਜਾਂਦਾ ਹੈ
Ex.
ਇਕ ਦਿਨ ਵਿਚ ਅੱਠ ਪਹਿਰ ਹੁੰਦੇ ਹਨ HYPONYMY:
ਦਿਨ ਆਜਾਦੀ ਦਿਵਸ ਗਣਤੰਤਰ ਦਿਵਸ ਅਧਿਦਿਨ ਪਰਸੋਂ ਨਰਾਤੇ ਵਰੇਗੰਢ ਅਧਿਕਦਿਨ ਨੌਰੋਜ਼ ਸਾਹੇ ਦਾ ਦਿਨ ਦਸ਼ਾਹ ਅਸ਼ਯਤੀਜ
MERO COMPONENT OBJECT:
ਦਿਨ ਰਾਤ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਦਿਵਸ ਦਿਹੁੰ ਵਾਰ ਅੱਠ ਪਹਿਰ ਡੇਹ ਡੀਂਹ ਡੀਹੜਾ ਦਿਹਾੜੀ ਦਿਹਾੜਾ ਬਾਸਰ ਦਿਨਸ
Wordnet:
benদিন
kanದಿನ
kasدۄہ
kokदीस
mniꯅꯣꯡꯃ
sanवासरः
telరోజు
urdروز , یوم , دن
noun ਨਿਸ਼ਚਿਤ ਜਾਂ ਉਚਿਤ ਸਮਾਂ
Ex.
ਅੱਜ ਮੇਰੇ ਬੱਚੇ ਦਾ ਜਨਮ ਦਿਨ ਹੈ ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਦਿਵਸ ਵਾਰ ਦਿਹਾੜਾ ਦਿਨਸ ਦਿਹਾੜੀ ਡੇਹ
noun ਉਹ ਸਮਾਂ ਜਿਸਦੇ ਵਿਚ ਕੋਈ ਵਿਸ਼ੇਸ਼ਾਂ ਗੱਲ ਹੋਵੇ
Ex.
ਕਾਲਜ ਦੇ ਦਿਨਾਂ ਵਿਚ ਬਹੁਤ ਮਸਤੀ ਕਰਦੇ ਸੀ HYPONYMY:
50 ਸਾਲ ਦੇ ਲਗਭਗ ਮਾਸਿਕ ਧਰਮ ਦੇ ਬੰਦ ਹੋਣ ਦੇ ਤਿਉਹਾਰ ਮੌਸਮ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਸਮਾਂ ਵਖਤ ਵਕਤ ਟਾਇਮ
Wordnet:
kasدۄہ , وَقھ
telరోజు
urdروز , وقت , یوم , دن
noun ਚੌਵੀ ਘੰਟੇ ਵਿਚੋਂ ਉਹ ਸਮਾਂ ਜੋ ਸੌਣ ਦੇ ਬਾਅਦ ਕੰਮ ਕਰਨ ਵਿਚ ਗੁਜਰਦਾ ਹੈ
Ex.
ਮੇਰਾ ਦਿਨ ਸਵੇਰੇ ਚਾਰ ਵਜੇ ਸ਼ੁਰੂ ਹੁੰਦਾ ਹੈ ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਦਿਵਸ ਦਿਹਾੜਾ ਦਿਹਾੜੀ ਡੇਹ ਦਿਨਸ ਬਾਸਰ ਵਾਰ
Wordnet:
gujદિવસ
sanदिनम्
telరోజు
urdیوم , روز , دن , وقت
noun ਚੰਗਾ ਸਮਾਂ
Ex.
ਸਭ ਦੇ ਦਿਨ ਫਿਰਦੇ ਹਨ ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਦਿਵਸ ਦਿਹਾੜਾ ਦਿਨਸ ਬਾਸਰ ਡੇਹ ਡੀਹੜਾ
Wordnet:
asmসুদিন
kasدۄہ
malനല്ല സമയം
nepदिन
sanसुदिनम्
urdساعت , وقت , روز , دن
noun ਕਿਸੇ ਵੀ ਗ੍ਰਹਿ ਨੂੰ ਆਪਣਾ ਅਕਸ਼ ਤੇ ਇਕ ਵਾਰ ਘੁੰਮਣ ਵਿਚ ਲੱਗਣ ਵਾਲਾ ਸਮਾਂ
Ex.
ਬ੍ਰਹਸਪਤੀ ਦਾ ਦਿਨ ਧਰਤੀ ਦੇ ਦਿਨ ਤੋਂ ਵੱਡਾ ਹੁੰਦਾ ਹੈ ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਦਿਵਸ ਦਿਵਸੁ ਦਿਨਸ ਦਿਨਸੁ ਵਾਰ