Dictionaries | References

ਦਿਨ

Script: Gurmukhi

ਦਿਨ

ਪੰਜਾਬੀ (Punjabi) WN | Punjabi  Punjabi |   | 
 noun  ਸੂਰਜ ਨਿਕਲਣ ਅਤੇ ਉਸਦੇ ਛਿਪਣ ਤੱਕ ਦਾ ਸਮਾਂ   Ex. ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਚੰਗਾ ਰਿਹਾ ਗਰਮੀ ਵਿਚ ਦਿਨ ਵੱਡੇ ਹੋ ਜਾਂਦੇ ਹਨ
HOLO COMPONENT OBJECT:
ਹਫਤਾ ਦਿਨ
HOLO MEMBER COLLECTION:
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
 noun  ਹਫਤੇ ਦਾ ਕੋਈ ਦਿਨ   Ex. ਸੋਮਵਾਰ ਹਫਤੇ ਦਾ ਪਹਿਲਾ ਦਿਨ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
 noun  ਇਕ ਸੂਰਜ ਉਦੈ ਤੋਂ ਲੈਕੇ ਦੂਸਰੇ ਸੂਰਜ ਉਦੈ ਤੱਕ ਦਾ ਸਮਾਂ ਜੋ ਚੌਵੀ ਘੰਟੇ ਦਾ ਮੰਨਿਆਂ ਜਾਂਦਾ ਹੈ   Ex. ਇਕ ਦਿਨ ਵਿਚ ਅੱਠ ਪਹਿਰ ਹੁੰਦੇ ਹਨ
MERO COMPONENT OBJECT:
ਦਿਨ ਰਾਤ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
kasدۄہ
mniꯅꯣꯡꯃ
urdروز , یوم , دن
 noun  ਨਿਸ਼ਚਿਤ ਜਾਂ ਉਚਿਤ ਸਮਾਂ   Ex. ਅੱਜ ਮੇਰੇ ਬੱਚੇ ਦਾ ਜਨਮ ਦਿਨ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
urdیوم , روز , دن
 noun  ਉਹ ਸਮਾਂ ਜਿਸਦੇ ਵਿਚ ਕੋਈ ਵਿਸ਼ੇਸ਼ਾਂ ਗੱਲ ਹੋਵੇ   Ex. ਕਾਲਜ ਦੇ ਦਿਨਾਂ ਵਿਚ ਬਹੁਤ ਮਸਤੀ ਕਰਦੇ ਸੀ
HYPONYMY:
50 ਸਾਲ ਦੇ ਲਗਭਗ ਮਾਸਿਕ ਧਰਮ ਦੇ ਬੰਦ ਹੋਣ ਦੇ ਤਿਉਹਾਰ ਮੌਸਮ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
kasدۄہ , وَقھ
urdروز , وقت , یوم , دن
 noun  ਚੌਵੀ ਘੰਟੇ ਵਿਚੋਂ ਉਹ ਸਮਾਂ ਜੋ ਸੌਣ ਦੇ ਬਾਅਦ ਕੰਮ ਕਰਨ ਵਿਚ ਗੁਜਰਦਾ ਹੈ   Ex. ਮੇਰਾ ਦਿਨ ਸਵੇਰੇ ਚਾਰ ਵਜੇ ਸ਼ੁਰੂ ਹੁੰਦਾ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
urdیوم , روز , دن , وقت
 noun  ਚੰਗਾ ਸਮਾਂ   Ex. ਸਭ ਦੇ ਦਿਨ ਫਿਰਦੇ ਹਨ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
 noun  ਕਿਸੇ ਵੀ ਗ੍ਰਹਿ ਨੂੰ ਆਪਣਾ ਅਕਸ਼ ਤੇ ਇਕ ਵਾਰ ਘੁੰਮਣ ਵਿਚ ਲੱਗਣ ਵਾਲਾ ਸਮਾਂ   Ex. ਬ੍ਰਹਸਪਤੀ ਦਾ ਦਿਨ ਧਰਤੀ ਦੇ ਦਿਨ ਤੋਂ ਵੱਡਾ ਹੁੰਦਾ ਹੈ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP