Dictionaries | References

ਹਿਲਾਉਣਾ

   
Script: Gurmukhi

ਹਿਲਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਚਲਾਇਮਾਨ ਕਰਨਾ   Ex. ਲਹਿਰਾਂ ਉਸਨੂੰ ਅੱਗੇ -ਪਿੱਛੇ ਡੁਲਾ ਰਹੀਆਂ ਸਨ /ਗਰਮੀ ਤੋਂ ਪ੍ਰੇਸ਼ਾਨ ਹੋਕੇ ਨੀਰਜ ਪੱਖਾ ਹਿਲਾਉਣ ਲੱਗਿਆ
HYPERNYMY:
ਹਿਲਾਉਣਾ
ONTOLOGY:
()कर्मसूचक क्रिया (Verb of Action)क्रिया (Verb)
 verb  ਹਲਕਾ ਧੱਕਾ ਜਾਂ ਅੱਗੇ-ਪਿੱਛੇ ਕਰਨਾ   Ex. ਸਬਜੀ ਬਣਾਉਣ ਦੇ ਲਈ ਮਾਂ ਮੂਲੀ ਦੇ ਟੁੱਕੜਿਆਂ ਨੂੰ ਹਿਲਾ ਰਹੀ ਹੈ
ONTOLOGY:
()कर्मसूचक क्रिया (Verb of Action)क्रिया (Verb)
Wordnet:
mniꯀꯤꯠ ꯀꯤꯠ꯭ꯅꯝꯗꯨꯅ꯭ꯍꯥꯞꯆꯤꯟꯕ
 verb  ਕਿਸੇ ਸਥਾਨ ਤੇ ਟਿਕੇ ਜਾਂ ਠਹਿਰੇ ਹੋਏ ਵਿਅਕਤੀ ਜਾਂ ਸਮੂਹ ਨੂੰ ਉਸ ਸਥਾਨ ਤੋਂ ਭਜਾਉਣਾ ਜਾਂ ਹਟਾਉਣਾ   Ex. ਸੈਨਿਕਾਂ ਨੇ ਯੁੱਧ-ਭੂਮੀ ਵਿਚ ਦੁਸ਼ਮਣਾਂ ਦੇ ਪੈਰ ਹਿਲਾਅ ਦਿੱਤੇ
ONTOLOGY:
()कर्मसूचक क्रिया (Verb of Action)क्रिया (Verb)
 verb  ਕਿਸੇ ਨੂੰ ਆਪਣੀ ਸਥਿਤੀ ਤੋਂ ਦੂਰ ਕਰਨਾ ਜਾਂ ਅਲੱਗ ਕਰਨਾ   Ex. ਗੇਂਦਬਾਜ ਨੇ ਵਿਕਟ ਹਿਲਾਈ
ONTOLOGY:
प्रेरणार्थक क्रिया (causative verb)क्रिया (Verb)
Wordnet:
malഅടിച്ചു തെറുപ്പിക്കുക
urdچٹخانا , چٹکانا
 verb  ਸਥਾਨ ਤੋਂ ਉਠਾਉਣਾ ਜਾਂ ਇਧਰ ਉਧਰ ਕਰਨਾ   Ex. ਵੱਡੇ ਵੱਡੇ ਰਾਜਾ ਮਹਾਰਾਜਾ ਵੀ ਸੀਤਾ ਸਵੰਵਰ ਵਿਚ ਸ਼ਿਵ ਧਨੁਸ਼ ਨੂੰ ਨਾ ਹਿਲਾ ਸਕੇ
ONTOLOGY:
()कर्मसूचक क्रिया (Verb of Action)क्रिया (Verb)
 verb  ਹਰਕਤ ਦੇਣਾ   Ex. ਸ਼ਾਮ ਫਲ ਤੋੜਨ ਦੇ ਲਈ ਦਰੱਖਤ ਦੀ ਟਾਹਣੀ ਨੂੰ ਹਲਾ ਰਿਹਾ ਹੈ
ONTOLOGY:
कर्मसूचक क्रिया (Verb of Action)क्रिया (Verb)
SYNONYM:
ਹਿਲਾਉਣਾ ਚਲਾਉਣਾ
Wordnet:
 noun  ਹਿਲਾਉਣ ਦੀ ਕਿਰਿਆ   Ex. ਕੁੱਤੇ ਨੂੰ ਪੂੰਛ ਹਿਲਾਉਂਦਾ ਦੇਖ ਕੇ ਬੱਚਾ ਹਸਣ ਲੱਗਿਆ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP