Dictionaries | References ਸ ਸੂਤਰ Script: Gurmukhi Meaning Related Words ਸੂਤਰ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਥੋੜੇ ਸ਼ਬਦਾਂ ਵਿਚ ਕਿਹਾ ਹੋਇਆ ਉਹ ਪਦ ਜਾਂ ਵਚਨ ਜਿਸ ਵਿਚ ਬਹੁਤ ਹੋਰ ਗੂੜ ਅਰਥ ਹੋਣ Ex. ਗੁਰੂ ਜੀ ਤੋਂ ਮੈਂਨੂੰ ਜੀਵਨ ਜਿਉਣ ਦਾ ਸੂਤਰ ਮਿਲ ਗਿਆ ONTOLOGY:संज्ञापन (Communication) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:benসূত্র hinसूत्र kasکہاوت kokसुत्र malസൂത്രവാക്യം mniꯐꯣꯔꯃꯨꯂꯥ tamசூத்திரம் telసూత్రం urdسلیقہ , ڈھنگ , طریقہ noun ਉਹ ਸੰਕੇਤਕ ਪਦ ਜਾਂ ਸ਼ਬਦ ਜਿਸ ਵਿਚ ਕੋਈ ਵਸਤੂ ਬਣਾਉਣ ਜਾਂ ਕਾਰਜ ਕਰਨ ਦੇ ਮੂਲ ਸਿਧਾਂਤ ,ਪ੍ਰਕਿਰਿਆ ਆਦਿ ਦਾ ਸੰਖਿਪਤ ਵਿਧਾਨ ਨਹਿਤ ਹੋਵੇ Ex. ਊਰਜਾ ਦੇ ਲਈ ਦਿੱਤਾ ਗਿਆ ਆਈਸਟੀਨ ਦਾ ਸੂਤਰ ਦੱਸਿਆ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:bdखान्थि kasاوٚصوٗل , فارمُلا malമൌലിക രചന marसूत्र mniꯄꯣꯔꯃꯨꯂꯥ sanसूत्रम् urdاصول noun ਕਿਸੇ ਜਾਣਕਾਰੀ ਦਾ ਉੱਧਮ ਜਾਂ ਜਿਸ ਨਾਲ ਕੋਈ ਸੂਚਨਾ ਮਿਲੇ Ex. ਵਿਸ਼ਵਾਸ਼ ਸੂਤਰਾਂ ਤੋਂ ਗਿਆਤ ਹੋਇਆ ਹੈ ਕਿ ਕੁਝ ਪਾਕਿਸਤਾਨੀ ਜਸੂਸ ਇਸ ਸ਼ਹਿਰ ਵਿਚ ਹਨ ONTOLOGY:संज्ञा (Noun) SYNONYM:ਸ੍ਰੋਤWordnet:asmসূত্র bdसुलुं kasذٔریعہ nepसूत्र urdذرائع , وسائل , منابع , مصادر noun ਕਿਸੇ ਕਾਰਜ ਜਾਂ ਯੋਜਨਾਂ ਦੇ ਸੰਬੰਧ ਵਿਚ ਉਹ ਅਨੇਕ ਗੱਲਾਂ ਵਿਚੋਂ ਕੋਈ , ਜੋ ਉਸ ਕਾਰਜ ਜਾਂ ਯੋਜਨਾ ਦੀ ਸਿੱਧੀ ਦੇ ਲਈ ਸੋਚੀ ਜਾਵੇ Ex. ਇਸ ਯੋਜਨਾ ਦੇ ਚਾਰ ਸੂਤਰਾਂ ਵਿਚੋਂ ਦੋ ਬਹੁਤ ਹੀ ਉਪਯੋਗੀ ਅਤੇ ਜ਼ਰੂਰੀ ਹਨ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:telసూత్రం urdاصول , قاعدہ See : ਸੁਰਾਗ Comments | अभिप्राय Comments written here will be public after appropriate moderation. Like us on Facebook to send us a private message. TOP