Dictionaries | References

ਵੰਡ

   
Script: Gurmukhi

ਵੰਡ

ਪੰਜਾਬੀ (Punjabi) WN | Punjabi  Punjabi |   | 
 adjective  ਜਿਸਨੂੰ ਵੰਡਿਆਂ ਗਿਆ ਹੋਵੇ   Ex. ਗੰਗਾ ਨਦੀ ਬਿਹਾਰ ਨੁੰ ਉੱਤਰ ਅਤੇ ਦੱਖਣ ਦੋ ਹਿੱਸਿਆਂ ਵਿਚ ਵੰਡਦੀ ਹੈ /ਬਹੁਤ ਪੁਰਾਤਨ ਸਮਾਜ ਵੀ ਕਈ ਭਾਗਾਂ ਵਿਚ ਵੰਡਿਆਂ ਹੋਇਆ ਸੀ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 noun  ਵੰਡਣ ਦੀ ਕਿਰਿਆ ਜਾਂ ਭਾਵ   Ex. ਸੇਠ ਜੀ ਦੁਆਰਾ ਗਰੀਬਾਂ ਵਿਚ ਕੱਪੜਿਆਂ ਦੀ ਵੰਡ ਦੇ ਬਾਅਦ ਅੰਨ ਵੰਡਿਆ ਜਾ ਰਿਹਾ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਯੌਗਿਕ ਜਾਂ ਸੰਯੁਕਤ ਸ਼ਬਦ ਦੇ ਹਰੇਕ ਸ਼ਬਦ ਨੂੰ ਅਲੱਗ -ਅਲੱਗ ਕਰਨ ਦੀ ਕਿਰਿਆ   Ex. ਵਿਆਕਰਨ ਵਿਚ ਅੱਜ ਸਾਨੂੰ ਸੰਧੀ ਅਤੇ ਵੰਡ ਸਿਖਾਈ ਗਈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਕਿਸੇ ਦਾ ਬਟਵਾਰਾ ਕਰਕੇ ਉਸਦੀ ਮਾਤਰਾ ਦੀ ਵੰਡ   Ex. ਸਰਕਾਰ ਦੁਆਰਾ ਪਰਤੀ ਭੂਮੀ ਦੀ ਵੰਡ ਕੀਤੀ ਜਾ ਰਹੀ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
   see : ਭਾਗ

Comments | अभिप्राय

Comments written here will be public after appropriate moderation.
Like us on Facebook to send us a private message.
TOP