ਮੀਲਾਂ ਵਿਚ ਮਾਪੀ ਗਈ ਲੰਬਾਈ ਜਾਂ ਦੂਰੀ
Ex. ਉਹ ਮਾਇਲੇਜ ਨੂੰ ਕਿਲੋਮੀਟਰ ਵਿਚ ਜਾਨਣਾ ਚਾਹੁੰਦਾ ਹੈ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benমাইলেজ
gujમાઇલેજ
hinमाइलेज
kanಮೈಲಿ ದೂರ
kasمایلیج
kokमायलेज
marमायलेज
oriମାଇଲେଜ
ਕਿਸੇ ਦਿੱਤੇ ਗਏ ਸਮੇਂ ਵਿਚ ਮੀਲਾਂ ਵਿਚ ਤਹਿ ਕੀਤੀ ਗਈ ਕੁੱਲ ਦੂਰੀ
Ex. ਹਰ ਵਿਅਕਤੀ ਦਾ ਮਾਇਲੇਜ ਅਲੱਗ-ਅਲੱਗ ਹੁੰਦਾ ਹੈ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
ਕਿਸੇ ਦਿੱਤੇ ਗਏ ਈਂਧਨ ਦੀ ਮਾਤਰਾ ਤੋਂ ਕਿਸੇ ਮੋਟਰ ਗੱਡੀ ਦੁਆਰਾ ਮੀਲਾਂ ਵਿਚ ਤਹਿ ਕੀਤੀ ਗਈ ਦੂਰੀ
Ex. ਇਸ ਕਾਰ ਦਾ ਮਾਇਲੇਜ ਪੁਰਾਣੇ ਕਾਰ ਦੀ ਮਾਇਲੇਜ ਤੋਂ ਦੁੱਗਣੀ ਹੈ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
ਕਿਸੇ ਦੇ ਕਾਰਜ,ਉਪਯੋਗ ਜਾਂ ਟਿਕਾਊਪਣ ਦਾ ਮੀਲਾਂ ਵਿਚ ਤਹਿ ਕੀਤੀ ਗਈ ਦੂਰੀ ਤੋਂ ਮਾਪੀ ਗਈ ਮਾਤਰਾ
Ex. ਇਹ ਟਾਇਰ ਬਹੁਤ ਚੰਗੀ ਮਾਇਲੇਜ ਦੇਵੇਗਾ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)