Dictionaries | References ਜ ਜੁਰਮਾਨਾ Script: Gurmukhi Meaning Related Words ਜੁਰਮਾਨਾ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਉਹ ਦੰਡ ਜਿਸ ਵਿਚ ਅਪਰਾਧੀ ਤੋਂ ਕੁੱਝ ਧਨ ਲਿਆ ਜਾਵੇ Ex. ਸਰਵਜਨਿਕ ਸਥਾਨ ਤੇ ਸਿਗਰਟਨੋਸ਼ੀ ਕਰਨ ਦੇ ਕਾਰਨ ਉਸਨੂੰ ਜੁਰਮਾਨੇ ਦੇ ਰੂਪ ਵਿਚ ਸੌ ਰੁਪਏ ਦੇਣੇ ਪਏ HYPONYMY:ਜੁਰਮਾਨਾ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਦੰਡ ਡੰਡWordnet:asmজৰিমনা bdजुरिमाना benজরিমানা gujદંડ hinजुर्माना kanಅರ್ಥದಂಡ kokतालांव malപിഴ ശിക്ഷ marदंड mniꯑꯀꯣꯡꯁꯦꯜ nepदण्ड oriଜୋରିମାନା sanदण्डः telజరిమాన urdجرمانہ , جرمانا , دنڈ , مالی سزا , فائن noun ਆਰਥਿਕ ਸਜਾ ਲੈਣਾ ਜਾਂ ਜੁਰਮਾਨਾ ਕਰਨਾ Ex. ਦੂਸਰੇ ਦੇ ਖੇਤ ਨੂੰ ਚਰਾਉਣ ਦੇ ਕਾਰਨ ਉਸ ਨੂੰ ਜੁਰਮਾਨਾ ਹੋਇਆ HYPERNYMY:ਕੰਮ ਕਰਨਾ ONTOLOGY:कार्यसूचक (Act) ➜ कर्मसूचक क्रिया (Verb of Action) ➜ क्रिया (Verb) SYNONYM:ਜ਼ੁਰਮਾਨਾWordnet:asmজৰিমনা bdजुरिमाना benজরিমানা করা gujદંડવું kasجُرمانہٕ کَرُن malപിഴശിക്ഷ mniꯁꯦꯜ꯭ꯀꯣꯡꯕ oriଜୋରିମାନା sanदण्डय telజరిమానా urdجرمانہ کرنا , جرمانہ عائدکرنا noun ਕਿਸੇ ਪ੍ਰਕਾਰ ਦੀ ਗਲਤੀ,ਤਰੁੱਟੀ ਜਾਂ ਭੁੱਲ ਕਰਨ ਤੇ ਕਿਸੇ ਅਧਿਕਾਰੀ ਦੁਆਰਾ ਦਿੱਤਾ ਜਾਣ ਵਾਲਾ ਅਰਥ ਦੰਡ Ex. ਲਾਇਬ੍ਰੇਰੀ ਵਿਚ ਪੰਦਰਾਂ ਦਿਨਾਂ ਦੇ ਅੰਦਰ ਪੁਸਤਕ ਨਾ ਵਾਪਸ ਕਰਨ ਤੇ ਰੋਜ਼ ਦਾ ਜੁਰਮਾਨਾ ਇਕ ਰੁਪਏ ਹੈ SYNONYM:ਜ਼ੁਰਮਾਨਾ ਫਾਇਨ ਡੰਨ ਪੈਨਲਟੀWordnet:gujદંડ kanದಂಡ kasجُرمانہ , پٮ۪نَلٹی oriଜରିମାନା sanअर्थदण्डः noun ਉਹ ਧਨ ਜੋ ਕਿਸੇ ਪ੍ਰਕਾਰ ਦਾ ਅਪਰਾਧ,ਦੋਸ਼ ਜਾਂ ਭੁੱਲ ਕਰਨ ਤੇ ਸਜ਼ਾ ਦੇ ਰੂਪ ਵਿਚ ਦੇਣਾ ਪੈਂਦਾ ਹੈ Ex. ਉਸ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਜ਼ੁਰਮਾਨਾ ਫਾਇਨ ਡੰਨ ਪੈਨਲਟੀWordnet:kasجُرمانہ , فَیِن , پٮ۪نَلٹی marदंड oriଜରିମାନା sanदण्डः Comments | अभिप्राय Comments written here will be public after appropriate moderation. Like us on Facebook to send us a private message. TOP