Dictionaries | References

ਜਾਂਚਣਾ

   
Script: Gurmukhi

ਜਾਂਚਣਾ

ਪੰਜਾਬੀ (Punjabi) WN | Punjabi  Punjabi |   | 
 verb  ਯੋਗਤਾ,ਵਿਸ਼ੇਸਤਾ,ਗੁਣ ਆਦਿ ਜਾਂਚਣ ਦੇ ਲਈ ਸ਼ੋਧ ਸੰਬੰਧੀ ਕੰਮ ਕਰਨਾ ਜਾਂ ਕੁਝ ਵਿਸ਼ੇਸ਼ ਕੰਮ ਕਰਨਾ   Ex. ਸੁਨਿਆਰ ਸੋਨੇ ਦੀ ਸ਼ੁੱਧਤਾ ਜਾਂਚਦਾ ਹੈ
ONTOLOGY:
कर्मसूचक क्रिया (Verb of Action)क्रिया (Verb)
 verb  ਜਾਂਚਣ ਦਾ ਕੰਮ ਹੋਣਾ   Ex. ਪੰਦਰਾਂ ਕਾਪੀਆਂ ਜਾਂਚੀਆਂ ਗਈਆ
HYPERNYMY:
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
 verb  ਇਹ ਦੇਖਣਾ ਕਿ ਕੋਈ ਕੰਮ ਠੀਕ ਤਰ੍ਹਾਂ ਨਾਲ ਹੋਇਆ ਹੈ ਜਾਂ ਨਹੀਂ   Ex. ਸਾਡੇ ਕੰਮ ਨੂੰ ਇਕ ਭਾਸ਼ਾਵਿਗਿਆਨੀ ਜਾਂਚਣਗੇ
HYPERNYMY:
ONTOLOGY:
()कर्मसूचक क्रिया (Verb of Action)क्रिया (Verb)
SYNONYM:
 verb  ਡਾਕਟਰ ਦੁਆਰਾ ਇਹ ਦੇਖਣਾ ਕਿ ਕਿਸੇ ਨੂੰ ਕੋਈ ਰੋਗਜਾਂ ਨਹੀਂ ਅਤੇ ਜੇ ਹੈ ਤਾਂ ਉਸ ਦਾ ਕਾਰਨ ਕੀ ਹੈ   Ex. ਡਾਕਟਰ ਲੰਬੇ ਪਏ ਰੋਗੀ ਨੂੰ ਜਾਂਚ ਰਿਹਾ ਹੈ
ONTOLOGY:
कर्मसूचक क्रिया (Verb of Action)क्रिया (Verb)
Wordnet:
kasسِکریٖن ٹیسٹ , مُعانہٕ کَرُن
urdجانچنا , جانچ کرنا
 verb  ਖਾਸ ਕਰਕੇ ਕਿਸੇ ਰੋਗ ਦੇ ਕਾਰਨ ਨੂੰ ਜਾਣਨ ਦੇ ਲਈ ਕਿਸੇ ਸਰਿਰਕ ਦ੍ਰਵ ਨੂੰ ਕਿਸੇ ਯੰਤਰ ,ਰਸਾਇਨਿਕ ਪ੍ਰਕਿਰਿਆ ਆਦਿ ਦੀ ਸਹਾਇਤਾ ਨਾਲ ਜਾਂਚ ਕਰਨਾ   Ex. ਡਾਕਟਰ ਪ੍ਰਯੋਗਸ਼ਾਲਾ ਵਿਚ ਖੂਨ ਦੀ ਜਾਂਚ ਕਰ ਰਿਹਾ ਹੈ
ONTOLOGY:
कर्मसूचक क्रिया (Verb of Action)क्रिया (Verb)
   see : ਜਾਂਚ-ਪੜਤਾਲ, ਪਰਖਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP