Dictionaries | References

ਗੁੱਸਾ

   
Script: Gurmukhi

ਗੁੱਸਾ

ਪੰਜਾਬੀ (Punjabi) WN | Punjabi  Punjabi |   | 
 noun  ਚਿੰਤਾ ਦਾ ਉਹ ਤਿੱਖਾ ਭਾਵ ਕਸ਼ਟ ਜਾਂ ਹਾਨੀ ਪਹੁੰਚਾਣ ਵਾਲੇ ਜਾਂ ਅਨੁਚਿਤ ਕੰਮ ਕਰਨ ਵਾਲੇ ਦੇ ਪ੍ਰਤੀ ਹੁੰਦਾ ਹੈ   Ex. ਗੁੱਸੇ ਨਾਲ ਭਰਿਆ ਵਿਅਕਤੀ ਕੁਝ ਵੀ ਕਰ ਸਕਦਾ ਹੈ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
Wordnet:
asmখং
kasشَرارت , تیش
mniꯑꯁꯥꯎꯕ
urdغصہ , برہمی , خفگی , ناراضگی , عتاب , رنجش
 noun  ਬਹੁਤ ਜਿਆਦਾ ਕ੍ਰੋਧਿਤ ਹੋਣ ਦੀ ਅਵਸਥਾ ਜਾਂ ਭਾਵ   Ex. ਉਸ ਨੇ ਗੁੱਸੇ ਵਿਚ ਆ ਕੇ ਹੱਤਿਆ ਕਰ ਲਈ
ONTOLOGY:
मानसिक अवस्था (Mental State)अवस्था (State)संज्ञा (Noun)
Wordnet:
kasشرارَتھ , ژَکھ , غصہٕ
mniꯁꯥꯎꯃꯟ
urdغصہ , جلال , طیش , تیزی , تندی , جوش
 noun  ਗੁੱਸੇ ਹੋਣ ਦੀ ਅਵਸਥਾ ਜਾਂ ਭਾਵ   Ex. ਗੁੱਸੇ ਤੇ ਕਾਬੂ ਪਾਉਂਣਾ ਬਹੁਤ ਵੱਡੀ ਗੱਲ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਸਾਹਿਤ ਵਿਚ ਇਕ ਭਾਵ ਜਿਸ ਵਿਚ ਭੈਅ ,ਮੋਹ ,ਕ੍ਰੋਧ ਆਦਿ ਦੇ ਕਾਰਨ ਮੁਖ ਦਾ ਰੰਗ ਬਦਲਦਾ ਹੈ   Ex. ਪਿਤਾ ਦਾ ਚਿਹਰਾ ਗੁੱਸੇ ਹੁੰਦੇ ਦੇਖ ਬੱਚਾ ਡਰ ਕੇ ਭੱਜ ਗਿਆ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
 noun  ਗੁੱਸੇ ਨਾਲ ਪਾਗਲ ਹੋਣ ਦੀ ਅਵਸਥਾ   Ex. ਗੁੱਸੇ ਦੇ ਕਾਰਨ ਉਹ ਕਿਸੇ ਨੂੰ ਵੀ ਅਨਾਪ-ਸ਼ਨਾਪ ਬੋਲ ਦਿੰਦਾ ਹੈ
ONTOLOGY:
मानसिक अवस्था (Mental State)अवस्था (State)संज्ञा (Noun)
Wordnet:

Comments | अभिप्राय

Comments written here will be public after appropriate moderation.
Like us on Facebook to send us a private message.
TOP