Dictionaries | References

ਜਾਂਚਣਾ

   
Script: Gurmukhi

ਜਾਂਚਣਾ     

ਪੰਜਾਬੀ (Punjabi) WN | Punjabi  Punjabi
verb  ਯੋਗਤਾ,ਵਿਸ਼ੇਸਤਾ,ਗੁਣ ਆਦਿ ਜਾਂਚਣ ਦੇ ਲਈ ਸ਼ੋਧ ਸੰਬੰਧੀ ਕੰਮ ਕਰਨਾ ਜਾਂ ਕੁਝ ਵਿਸ਼ੇਸ਼ ਕੰਮ ਕਰਨਾ   Ex. ਸੁਨਿਆਰ ਸੋਨੇ ਦੀ ਸ਼ੁੱਧਤਾ ਜਾਂਚਦਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਪਰਖਣਾ ਨਰੀਖਣ-ਕਰਨਾ ਪੜਤਾਲ-ਕਰਨਾ
Wordnet:
asmপৰীক্ষা কৰা
bdआनजाद नाय
hinपरखना
kanಪರೀಕ್ಷೆ ಮಾಡು
kasپرکھاوُن
kokपारखप
malപരിശോധിക്കുക
mniꯌꯦꯡꯕ
oriପରୀକ୍ଷା କରିବା
sanपरीक्ष्
tamசோதனையிடு
telపరీక్షించు
urdپرکھنا , جانچنا , جانچ کرنا , آزمانا
verb  ਜਾਂਚਣ ਦਾ ਕੰਮ ਹੋਣਾ   Ex. ਪੰਦਰਾਂ ਕਾਪੀਆਂ ਜਾਂਚੀਆਂ ਗਈਆ
HYPERNYMY:
ਹੋਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਨਿਰੀਖਣ ਕਰਨਾ ਸਮੀਖਿਆ ਕਰਨਾ
Wordnet:
asmপৰীক্ষা কৰা
bdबिजिर
benযাচাই করা
gujતપાસવું
hinजँचना
kanಪರೀಕ್ಷೆ ಮಾಡು
kasوُچُھن
kokतपासून जावप
marतपासले जाणे
oriଯାଞ୍ଚ୍ କରିବା
sanपरीक्षय
urdجانچنا , جانچاجانا
verb  ਇਹ ਦੇਖਣਾ ਕਿ ਕੋਈ ਕੰਮ ਠੀਕ ਤਰ੍ਹਾਂ ਨਾਲ ਹੋਇਆ ਹੈ ਜਾਂ ਨਹੀਂ   Ex. ਸਾਡੇ ਕੰਮ ਨੂੰ ਇਕ ਭਾਸ਼ਾਵਿਗਿਆਨੀ ਜਾਂਚਣਗੇ
HYPERNYMY:
ਵੇਖਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਜਾਂਚ ਕਰਨਾ ਨਿਰੀਖਤ ਕਰਨਾ
Wordnet:
asmপর্যবেক্ষণ কৰা
kasنَظر دِنۍ
malപരിശോധിക്കുക
marतपासणे
oriଯାଞ୍ଚ କରିବା
sanपरीक्ष्
tamபுலனாய்வுசெய்
urdجانچ کرنا , جانچنا
verb  ਡਾਕਟਰ ਦੁਆਰਾ ਇਹ ਦੇਖਣਾ ਕਿ ਕਿਸੇ ਨੂੰ ਕੋਈ ਰੋਗ ਹ ਜਾਂ ਨਹੀਂ ਅਤੇ ਜੇ ਹੈ ਤਾਂ ਉਸ ਦਾ ਕਾਰਨ ਕੀ ਹੈ   Ex. ਡਾਕਟਰ ਲੰਬੇ ਪਏ ਰੋਗੀ ਨੂੰ ਜਾਂਚ ਰਿਹਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਜਾਂਚ ਕਰਨਾ
Wordnet:
bdनाय
kasسِکریٖن ٹیسٹ , مُعانہٕ کَرُن
malപരിശോധിക്കുക
nepजाच्नु
sanचिकित्स
urdجانچنا , جانچ کرنا
verb  ਖਾਸ ਕਰਕੇ ਕਿਸੇ ਰੋਗ ਦੇ ਕਾਰਨ ਨੂੰ ਜਾਣਨ ਦੇ ਲਈ ਕਿਸੇ ਸਰਿਰਕ ਦ੍ਰਵ ਨੂੰ ਕਿਸੇ ਯੰਤਰ ,ਰਸਾਇਨਿਕ ਪ੍ਰਕਿਰਿਆ ਆਦਿ ਦੀ ਸਹਾਇਤਾ ਨਾਲ ਜਾਂਚ ਕਰਨਾ   Ex. ਡਾਕਟਰ ਪ੍ਰਯੋਗਸ਼ਾਲਾ ਵਿਚ ਖੂਨ ਦੀ ਜਾਂਚ ਕਰ ਰਿਹਾ ਹੈ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਜਾਂਚ ਕਰਨਾ
Wordnet:
bdआन्जाद नाय
kasٹٮ۪سٹہٕ کَرُن
marतपासणे
nepजाँच्नु
sanपरीक्ष्
See : ਜਾਂਚ-ਪੜਤਾਲ, ਪਰਖਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP