Dictionaries | References

ਤੋੜਣਾ

   
Script: Gurmukhi

ਤੋੜਣਾ

ਪੰਜਾਬੀ (Punjabi) WN | Punjabi  Punjabi |   | 
 verb  ਖਤਮ ਕਰਨਾ ਜਾਂ ਸੰਬੰਧ ਤੋੜਨਾ   Ex. ਉਸਨੇ ਰਾਮ ਨਾਲ ਆਪਣਾ ਰਿਸ਼ਤਾ ਤੋੜ ਲਿਆ
ONTOLOGY:
कर्मसूचक क्रिया (Verb of Action)क्रिया (Verb)
 verb  ਤੜਕ ਸ਼ਬਦ ਪੈਦਾ ਕਰਦੇ ਹੋਏ ਕਿਸੇ ਚੀਜ ਨੂੰ ਤੋੜਣਾ   Ex. ਨੌਕਰਾਨੀ ਨੇ ਅੱਜ ਕੱਚ ਦਾ ਗਲਾਸ ਤੋੜ ਦਿੱਤਾ
ONTOLOGY:
()कर्मसूचक क्रिया (Verb of Action)क्रिया (Verb)
Wordnet:
 verb  ਕਿਸੇ ਅੰਗ ਆਦਿ ਨੂੰ ਮੁੱਲ ਵਸਤੂ ਤੋਂ ਅੱਡ ਕਰਨਾ   Ex. ਪਵਨ ਬਗੀਚੇ ਵਿਚ ਅੰਬ ਤੋੜ ਰਿਹਾ ਹੈ
HYPERNYMY:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 verb  ਬਲ,ਪ੍ਰਭਾਵ,ਮਹੱਤਵ,ਵਿਸਤਾਰ ਆਦਿ ਘਟਣਾ ਜਾਂ ਨਸ਼ਟ ਕਰਨਾ   Ex. ਲੰਬੀ ਬਿਮਾਰੀ ਨੇ ਉਸ ਨੂੰ ਤੋੜ ਦਿਤਾ
ONTOLOGY:
विनाशसूचक (Destruction)कर्मसूचक क्रिया (Verb of Action)क्रिया (Verb)

Comments | अभिप्राय

Comments written here will be public after appropriate moderation.
Like us on Facebook to send us a private message.
TOP