Dictionaries | References

ਉਧਾਰ

   
Script: Gurmukhi

ਉਧਾਰ

ਪੰਜਾਬੀ (Punjabi) WN | Punjabi  Punjabi |   | 
 adjective  ਜੋ ਕਿਸੇ ਕੰਮ , ਵਸਤੂ ਆਦਿ ਦੇ ਬਦਲੇ ਕਿਸੇ ਨੂੰ ਦੇਣਾ ਹੋਵੇ   Ex. ਉਸਨੇ ਦੁਕਾਨ ਤੋਂ ਸੌ ਰੁਪਏ ਦਾ ਸਮਾਨ ਉਧਾਰ ਲਿਆ
MODIFIES NOUN:
ONTOLOGY:
संबंधसूचक (Relational)विशेषण (Adjective)
 noun  ਕਿਸੇ ਵਸਤੂ ਨੂੰ ਹੋਰ ਵਧੀਆ ਜਾਂ ਅਧਿਕ ਉਪਯੋਗੀ ਬਣਾਉਣ ਦੀ ਕਿਰਿਆ   Ex. ਇਸ ਕੰਮ ਵਿਚ ਸੁਧਾਰ ਦੀ ਲੋੜ ਹੈ / ਡਾਕਟਰ ਦੇ ਹੱਥਾਂ ਵਿਚ ਮਰੀਜ਼ ਦਾ ਉਧਾਰ ਹੁੰਦਾ ਹੈ
HYPONYMY:
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
 noun  ਕਸ਼ਟ ਜਾਂ ਸੰਕਟ ਆਦਿ ਤੋਂ ਬਚਣ ਜਾਂ ਛੱਡਉਣ ਦੀ ਕਿਰਿਆ   Ex. ਸਾਡੇ ਸਾਰਿਆਂ ਦਾ ਉਧਾਰ ਕਰਨ ਵਾਲਾ ਬੱਸ ਇਕ ਈਸ਼ਵਰ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਕਿਸੇ ਤੋਂ ਲਈ ਗਈ ਉਹ ਵਸਤੂ ਪੈਸਾ ਆਦਿ ਜੋ ਦਿੱਤੇ ਗਏ ਸਮੇਂ ਤੇ ਉਸਨੂੰ ਵਾਪਸ ਕੀਤੀ ਜਾਏ   Ex. ਰਾਮ ਨੇ ਪੁਸਤਕ ਖ੍ਰੀਦਣ ਦੇ ਲਈ ਮੇਰ ਤੋਂ ਸੌ ਰੁਪਏ ਉਧਾਰ ਲਏ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
 noun  ਕਿਸੇ ਵਸਤੂ ਆਦਿ ਦਿ ਉਹ ਕੀਮਤ ਜੋ ਵਸਤੂ ਦੇ ਮਾਲਿਕ ਨੂੰ ਬਾਅਦ ਵਿਚ ਚੁਕਾਈ ਜਾਵੇ   Ex. ਹਾਲੇ ਕੱਪੜੇਵਾਲੇ ਸੇਠ ਦਾ ਮੇਰੇ ਤੇ ਦੋ ਹਜ਼ਾਰ ਰੁਪਏ ਉਧਾਰ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
kasقرض
mniꯁꯦꯟꯗꯣꯟ
urdادھار , قرض , ادھاری , بقایا , دینداری
 noun  ਮੰਗਣ ਦੀ ਕਿਰਿਆ ਜਾਂ ਭਾਵ   Ex. ਬਹੁਤ ਲੋਕ ਉਧਾਰ ਨਾਲ ਹੀ ਆਪਣੀ ਜ਼ਰੂਤਤ ਦੀ ਪੂਰਤੀ ਕਰ ਲੈਂਦੇ ਹਨ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਕਿਸੇ ਦੇ ਮੰਗਣ ਤੇ ਕੁਝ ਸਮੇਂ ਦੇ ਲਈ ਕੋਈ ਵਸਤੂ ਦੇਣ ਦੀ ਕਿਰਿਆ   Ex. ਫਿਰਤੂ ਉਧਾਰ ਦੇ ਬਲਦ ਨੂੰ ਆਪਣੇ ਘਰ ਲੈ ਜਾ ਰਿਹਾ ਹੈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
 noun  ਮੰਗਣ ਤੇ ਮਿਲੀ ਜਾਂ ਦਿੱਤੀ ਗਈ ਵਸਤੂ   Ex. ਕੁਝ ਲੋਕ ਉਧਾਰ ਮੋੜਨਾ ਹੀ ਭੁੱਲ ਜਾਂਦੇ ਹਨ
ONTOLOGY:
वस्तु (Object)निर्जीव (Inanimate)संज्ञा (Noun)
Wordnet:
benচেয়ে পাওয়া জিনিষ
kokउश्णी वस्तू
marउसनी वस्तू
oriମାଗିଅଣା ଜିନିଷ
   see : ਕਰਜਾ

Comments | अभिप्राय

Comments written here will be public after appropriate moderation.
Like us on Facebook to send us a private message.
TOP