Dictionaries | References

ਆਕੜਨਾ

   
Script: Gurmukhi

ਆਕੜਨਾ

ਪੰਜਾਬੀ (Punjabi) WN | Punjabi  Punjabi |   | 
 verb  ਠੰਡ ਦੇ ਕਾਰਨ (ਫਸਲ ਦਾ) ਚੰਗੀ ਤਰਾਂ ਵਿਕਸਿਤ ਨਾ ਹੋਣਾ   Ex. ਜਿਆਦਾ ਠੰਡ ਦੇ ਕਾਰਨ ਫਸਲ ਆਕੜ ਗਈ ਹੈ
HYPERNYMY:
ONTOLOGY:
होना क्रिया (Verb of Occur)क्रिया (Verb)
 verb  ਸੁੱਕ ਕੇ ਸੁੰਗੜਨਾ ਅਤੇ ਸਖਤ ਹੋ ਜਾਣਾ   Ex. ਧੁੱਪ ਵਿਚ ਸੁਕਾਉਣ ਤੇ ਚੀਜ਼ਾਂ ਆਕੜਦੀਆਂ ਹਨ
ONTOLOGY:
होना क्रिया (Verb of Occur)क्रिया (Verb)
 verb  ਸ਼ੇਖੀ ਦਿਖਾਉਣਾ ਜਾਂ ਘਮੰਡ ਦਿਖਾਉਣਾ   Ex. ਉਹ ਬਹੁਤ ਆਕੜਦਾ ਹੈ
ONTOLOGY:
()कर्मसूचक क्रिया (Verb of Action)क्रिया (Verb)
Wordnet:
kasاَکَڑ ہاوٕنۍ
malഡംഭ കാട്ടല്‍
nepअकडामी गर्नु
urdاکڑنا , شیخی بگھارنا , فخرومباہات کرنا
 verb  ਸਰੀਰ ਦੀ ਕਿਸੇ ਨਾੜੀ,ਪੇਸ਼ੀ ਆਦਿ ਦਾ ਕੈੜਾ ਹੋਣਾ   Ex. ਮੇਰੀ ਗਰਦਨ ਆਕੜ ਗਈ ਹੈ
HYPERNYMY:
ONTOLOGY:
होना क्रिया (Verb of Occur)क्रिया (Verb)
   see : ਠਰਨਾ

Comments | अभिप्राय

Comments written here will be public after appropriate moderation.
Like us on Facebook to send us a private message.
TOP