Dictionaries | References ਸ਼ ਸ਼ੰਕੂ Script: Gurmukhi Meaning Related Words ਸ਼ੰਕੂ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਕੋਈ ਨੁਕੀਲੀ ਵਸਤੂ Ex. ਸ਼ੰਕੂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ONTOLOGY:वस्तु (Object) ➜ निर्जीव (Inanimate) ➜ संज्ञा (Noun)Wordnet:kanಬಾಣದ ತುದಿ kasشَنٛکُو kokतोंकाळ वस्तू malശംഖ് oriଶଙ୍କୁ tamகூர்முனை telనకిలీవస్తువు noun ਅਜਿਹਾ ਖੰਭਾ ਜਿਸਦਾ ਉਪਰੀ ਭਾਗ ਮੋਟਾ ਅਤੇ ਥੱਲੜਾ ਭਾਗ ਨੁਕੀਲਾ ਹੋਵੇ Ex. ਰਾਮ ਸ਼ੰਕੂ ਨੂੰ ਗੱਡ ਰਿਹਾ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:marशंक्वाकार खांब oriଶଙ୍କୁ telశంకువు noun ਉਹ ਖੂੰਟੀ ਜਿਸ ਨਾਲ ਪ੍ਰਾਚੀਨ ਕਾਲ ਵਿਚ ਸੂਰਜ Ex. ਸ਼ੰਕੂ ਦੀ ਛਾਇਆ ਦੀ ਲੰਬਾਈ ਨਾਲ ਸਮੇਂ ਦਾ ਪਤਾ ਲਗਾਇਆ ਜਾਂਦਾ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:gujછાયાયંત્ર oriଶଙ୍କୁ telశంకువు noun ਬਾਰਾਂ ਉਂਗਲਾਂਦਾ ਨਾਪ Ex. ਇਸ ਰੁਮਾਲ ਦੀ ਲੰਬਾਈ ਇਕ ਸ਼ੰਕੂ ਹੈ ONTOLOGY:माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:benশঙ্কু gujબાર આંગળ kokशंकू oriଶଙ୍କୁ telజాన urdشنکُو noun ਉਹ ਅਕਾਰ ਜਿਸਦਾ ਇਕ ਸਿਰਾ ਗੋਲ ਅਤੇ ਦੂਜਾ ਸਿਰਾ ਨੁਕੀਲੀ ਬਿੰਦੂ ਦੀ ਤਰ੍ਹਾ ਹੁੰਦਾ ਹੈ Ex. ਇਸ ਸ਼ੰਕੂ ਦੇ ਮੁੱਖ ਦਾ ਵਿਆਸ ਕਿੰਨਾ ਹੋਵੇਗਾ ? ONTOLOGY:अमूर्त (Abstract) ➜ निर्जीव (Inanimate) ➜ संज्ञा (Noun)Wordnet:hinशंकु kanಶಂಕು tamசங்குவடிவம் telశంకాకారం urdشنکُو , مخروطی نما Comments | अभिप्राय Comments written here will be public after appropriate moderation. Like us on Facebook to send us a private message. TOP