Dictionaries | References ਰ ਰਿਕਸ਼ਾ Script: Gurmukhi Meaning Related Words ਰਿਕਸ਼ਾ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਤਿੰਨ ਪਹੀਆਂ ਦੀ ਇਕ ਛੋਟੀ ਸਵਾਰੀ ਗੱਡੀ ਜਿਸ ਨਾਲ ਆਦਮੀ ਸਾਈਕਲ ਦੀ ਤਰ੍ਹਾਂ ਪੈਡਲ ਮਾਰਕੇ ਚਲਾਉਂਦਾ ਹੈ Ex. ਬਜੁਰਗ ਰਿਕਸ਼ਾ ਚਾਲਕ ਰਿਕਸ਼ਾ ਚਲਾਉਂਦੇ ਸਮੇਂ ਹੰਭ ਰਿਹਾ ਸੀ ATTRIBUTES:ਮਾਨਵ ਚਲਿਤ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:benরিকশা gujરિક્ષા hinरिक्शा kanರಿಕ್ಷಾ kokरिक्षा malറിക്ഷ marसायकलरिक्षा oriରିକ୍ସା tamரிக்சா telరిక్షా urdرکشہ noun ਦੋ ਪਹੀਆਂ ਦੀ ਸਵਾਰੀ ਗੱਡੀ ਜਿਸ ਨੂੰ ਇਕ ਆਦਮੀ ਪੈਦਲ ਹੀ ਖਿੱਚਦਾ ਹੈ Ex. ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਕੋਲਕਾਤਾ ਦੀਆਂ ਸੜਕਾਂ 'ਤੇ ਕੁੱਝ ਲੋਕਾਂ ਨੂੰ ਰਿਕਸ਼ਾ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ ATTRIBUTES:ਮਾਨਵ ਚਲਿਤ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)Wordnet:benটানা রিক্সা gujરિક્ષા hinरिक्शा marरिक्षा oriରିକ୍ସା urdرکشہ , نرگاڑی See : ਆਟੋ Comments | अभिप्राय Comments written here will be public after appropriate moderation. Like us on Facebook to send us a private message. TOP