Dictionaries | References ਮ ਮੁੱਠੀ Script: Gurmukhi Meaning Related Words ਮੁੱਠੀ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਹੱਥ ਦੀਆਂ ਉਂਗਲੀਆਂ ਨੂੰ ਮੋੜ ਕੇ ਹਥੇਲੀ ਨਾਲ ਦਬਾਉਣ ਤੋਂ ਬਣਨ ਵਾਲੀ ਮੁਦਰਾ ਜਾਂ ਰੂਪ Ex. ਬੱਚੇ ਨੇ ਰੁਪਏ ਨੂੰ ਆਪਣੀ ਮੁੱਠੀ ਵਿਚ ਬੰਦ ਕਰ ਲਿਆ HYPONYMY:ਮੁੱਕਾ MERO COMPONENT OBJECT:ਉਂਗਲ ONTOLOGY:शारीरिक अवस्था (Physiological State) ➜ अवस्था (State) ➜ संज्ञा (Noun)Wordnet:bdमुथि benমুঠি gujમુઠ્ઠી hinमुट्ठी kanಮುಷ್ಟಿ kasمۄٹھ malമുഷ്ടി marमूठ mniꯈꯨꯕꯥꯝ nepमुट्ठी oriମୁଠା sanमुष्टिः tamகைமுட்டி telపిడీకిలి urdمٹھی , مشت noun ਉਨ੍ਹੀ ਵਸਤੂ ਜਿੰਨੀ ਮੁੱਠੀ ਵਿਚ ਆਏ Ex. ਉਸਨੇ ਚਾਵਲ ਵਿਚ ਤਿੰਨ ਚਾਰ ਮੁੱਠੀ ਕੱਢ ਕੇ ਭਿਖਾਰੀ ਨੂੰ ਦੇ ਦਿੱਤਾ ONTOLOGY:वस्तु (Object) ➜ निर्जीव (Inanimate) ➜ संज्ञा (Noun)Wordnet:gujમુઠ્ઠીભર tamகைப்பிடி telపిడికెడు noun ਘੋੜਿਆਂ ਦੀ ਉਚਾਈ ਦਾ ਇਕ ਨਾਪ ਜੋ ਦੋਨੋਂ ਮੁੱਠੀਆਂ ਅਤੇ ਫੈਲੇ ਹੋਏ ਅੰਗੂਠੇ ਦੇ ਬਰਾਬਰ ਹੁੰਦਾ ਹੈ Ex. ਉਹ ਘੋੜਾ ਸੱਤ ਮੁੱਠੀ ਦਾ ਹੈ ONTOLOGY:माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:gujમૂઠી hinमुट्ठी malമുഷ്ഠി telమిట్టీ urdمٹھی , مٹی noun ਇਕ ਬੁੱਕ ਵਿਚ ਆਉਣ ਵਾਲੀ ਮਾਤਰਾ Ex. ਉਸਨੇ ਭਿਖਾਰੀ ਦੇ ਥੈਲੇ ਵਿਚ ਇਕ ਮੁੱਠੀ ਅਨਾਜ ਪਾ ਦਿੱਤਾ ONTOLOGY:माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:asmআঁজলি bdआजुलि gujઅજૌલી hinअजौली kasٹوٗرۍ kokपोसो malകുമ്പിൾ nepअँजुली tamஇரண்டு கைகளை குவிக்கும் அளவு telగుప్పెడు See : ਚੁੰਗਲ Comments | अभिप्राय Comments written here will be public after appropriate moderation. Like us on Facebook to send us a private message. TOP