ਦੇਨੇ ਹੱਥੇਲੀਆਂ ਨੂੰ ਮਿਲਾਉਂਣ ਅਤੇ ਟੇਡਾ ਕਰਨ ਨਾਲ ਬਣਿਆ ਹੋਈ ਖੱਡ ਜਿਸ ਵਿਚ ਕੁੱਝ ਭਰ ਕੇ ਦਿੱਤਾ ਜਾਂ ਲਇਆ ਜਾਂਦਾ ਹੈ
Ex. ਉਸਨੇ ਬੁੱਕ ਵਿਚ ਫੁੱਲ ਲੈ ਕੇ ਭਗਵਾਨ ਨੂੰ ਚੜਾਇਆ
ONTOLOGY:
() ➜ माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
mniꯈꯨꯕꯥꯝ
urdکف دست , ہتھیلی
ਇਕ ਤਲੀ ਅਤੇ ਉਂਗਲੀਆਂ ਨੂੰ ਟੇਢਾ ਕਰਕੇ ਬਣਾਇਆ ਗਿਆ ਟੋਆ ਜਿਸ ਵਿਚ ਭਰਕੇ ਕੁਝ ਦਿੱਤਾ ਜਾਂ ਲਿਆ ਜਾਂਦਾ ਹੈ
Ex. ਉਸਨੇ ਬੁੱਕ ਵਿਚ ਪੰਚਾਮ੍ਰਤ ਲਿਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
mniꯈꯨꯌꯥ
urdچلو , انجلی , انجل
ਕੁਝ ਲੈਣ ਅਤੇ ਪੀਣ ਦੇ ਲਈ ਡੂੰਘੀ ਹੋਈ ਹਥੇਲੀ
Ex. ਰਾਹਗੀਰ ਬੁੱਕ ਵਿਚ ਭਰਕੇ ਪਾਣੀ ਪੀ ਰਿਹਾ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)