Dictionaries | References

ਬਿੱਲੀ

   
Script: Gurmukhi

ਬਿੱਲੀ

ਪੰਜਾਬੀ (Punjabi) WN | Punjabi  Punjabi |   | 
 noun  ਸ਼ੇਰ,ਚਿਤੇ ਆਦਿ ਦੀ ਜਾਤ ਦਾ ਪਰ ਉਹਨਾਂ ਤੋਂ ਛੋਟਾ ਇਕ ਪਸ਼ੂ ਜੋ ਘਰਾਂ ਵਿਚ ਰਹਿੰਦਾ ਹੈ ਅਤੇ ਪਾਲਿਆ ਜਾਂਦਾ ਹੈ   Ex. ਬਿਲੀ ਨੇ ਭੱਜ ਕੇ ਚੁਹੇ ਨੂੰ ਫੜਲਿਆ
HYPONYMY:
ਬਿੱਲਾ ਬਿੱਲੀ
ONTOLOGY:
स्तनपायी (Mammal)जन्तु (Fauna)सजीव (Animate)संज्ञा (Noun)
 noun  ਉਹ ਇਸਤਰੀ ਜਿਸ ਦੀਆਂ ਅੱਖਾਂ ਬਿੱਲੀ ਵਰਗੀਆਂ ਹੋਣ   Ex. ਸਾਡੇ ਘਰ ਦੇ ਬਗਲ ਵਿਚ ਬਿੱਲੀ ਰਹਿੰਦੀ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਮਾਦਾ ਬਿੱਲੀ   Ex. ਬਿੱਲੀ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਰਹੀ ਹੈ
ONTOLOGY:
स्तनपायी (Mammal)जन्तु (Fauna)सजीव (Animate)संज्ञा (Noun)
Wordnet:
urdبلّی , بلائی , بلیّا , بلاری

Comments | अभिप्राय

Comments written here will be public after appropriate moderation.
Like us on Facebook to send us a private message.
TOP