Dictionaries | References

ਬਾਸੀ

   
Script: Gurmukhi

ਬਾਸੀ     

ਪੰਜਾਬੀ (Punjabi) WN | Punjabi  Punjabi
adjective  ਜਿਹੜਾ ਪੇੜ ਪੌਦਿਆਂ ਤੋਂ ਇਕ ਜਾਂ ਇਕ ਤੋਂ ਵੱਧ ਦਿਨ ਪਹਿਲਾਂ ਤੋੜਿਆ ਗਿਆ ਹੋਵੇ   Ex. ਬਾਸੀ ਫਲ ਕੁਝ ਮੁਰਝਾ ਜਾਂਦੇ ਹਨ
MODIFIES NOUN:
ਸਬਜੀ ਫਲ
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
bdबासि
benবাসি
kasگۄڈے وولمُت
urdباسی , بےمزہ , فرسودہ , مرجھایا , مرجھایاہوا
adjective  ਸੁੱਕਿਆ ਜਾਂ ਮੁਰਝਾਇਆ ਹੋਇਆ   Ex. ਭਗਵਾਨ ਨੂੰ ਬਾਸੀ ਫੁੱਲ ਨਹੀਂ ਝੜਾਉਂਦੇ
MODIFIES NOUN:
ਵਸਤੂ
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
bdलहरायनाय
kasبی , سۄتیمٕتۍ
sanशुष्क
tamபழைய
telనివాసియైన
urdباسی , بےمزہ , فرسودہ
adjective  ਜਿਸ ਦਾ ਪਹਿਲਾਂ ਉਪਯੋਗ ਹੋ ਚੁੱਕਿਆ ਹੋਵੇ ਜਾਂ ਵਧੇਰੇ ਦਿਨਾਂ ਦਾ   Ex. ਬਾਸੀ ਤੇਲ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ
MODIFIES NOUN:
ਵਸਤੂ
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
kasپھیوٗرمُت , سَڑیومُت
kokबासें
urdباسی
noun  ਦੇਰ ਦਾ ਪੱਕਿਆ ਹੋਇਆ ਜਾਂ ਇਕ ਰਾਤ ਪਹਿਲਾਂ ਦਾ ਪਕਿਆ ਹੋਇਆ ਭੋਜਨ   Ex. ਮਜਦੂਰ ਬਾਸੀ ਖਾ ਕੇ ਕੰਮ ਤੇ ਚਲਿਆ ਗਿਆ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
SYNONYM:
ਬਾਸੀ ਭੋਜਨ ਬਾਸੀ ਰੋਟੀ
Wordnet:
asmবাহি আহাৰ
bdगोजां ओंखाम
benবাসি খাবার
gujવાસી
hinबासी
kanತಂಗಳು
kasبِے , بٲسۍ
marशिळे अन्न
oriବାସିଖାଦ୍ୟ
urdباسی , باسی کھانا
See : ਬੇਹਾ

Comments | अभिप्राय

Comments written here will be public after appropriate moderation.
Like us on Facebook to send us a private message.
TOP