Dictionaries | References

ਪੌੜੀ

   
Script: Gurmukhi

ਪੌੜੀ     

ਪੰਜਾਬੀ (Punjabi) WN | Punjabi  Punjabi
noun  ਉੱਪਰ ਚੜਨ ਜਾਂ ਉੱਤਰਨ ਦੇ ਲਈ ਬਣੇ ਸਾਧਨਾਂ ਵਿਚ ਪੈਰ ਰੱਖਣ ਦੇ ਲਈ ਬਣਿਆ ਵਿਸ਼ੇਸ਼ ਸਥਾਨ   Ex. ਪੌੜੀ ਰਾਹੀ ਕੋਠੇ ਤੇ ਚੜਿਆ ਜਾਂਦਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਸੀੜ੍ਹੀ
Wordnet:
benধাপ
gujદાદરો
hinसीढ़ी
kanಮೆಟ್ಟಿಲು
kasپووِ , ہٮ۪رِ پووِ
kokसोंपण
malപടി
mniꯊꯥꯛ ꯊꯥꯛ꯭ꯃꯆꯩ
oriସିଡି
tamமாடிப்படி
telమెట్లు
urdسیڑھی , زینہ , پایہ دان
noun  ਉੱਚੇ ਸਥਾਨ ਤੇ ਚੜਨ ਜਾਂ ਉਤਰਨ ਦਾ ਉਹ ਸਥਾਨ ਜਿਸਨੂੰ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਲੈ ਜਾਇਆ ਜਾ ਸਕਦਾ ਹੈ   Ex. ਚੋਰ ਨੇ ਛੱਤ ਤੇ ਚੜ੍ਹਨ ਦੇ ਲਈ ਬਾਂਸ ਦੀ ਪੌੜੀ ਦਾ ਪ੍ਰਯੋਗ ਕੀਤਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਸੀੜੀ
Wordnet:
asmখটখটি
hinसीढ़ी
kasکٲٹھ ہیر
kokनिसण
malകോണിപ്പടി
mniꯀꯩꯔꯥꯛ
nepभर्‍याङ
oriସିଡ଼ି
sanसोपानमार्ग
urdسیڑھی , زینہ
noun  ਉਪਰ ਚੜਨ ਜਾਂ ਉਤਰਨ ਲਈ ਸਥਿਰ ਰੂਪ ਵਿਚ ਬਣਾਇਆ ਗਿਆ ਉਹ ਸਥਾਨ ਜਿਸ ਵਿਚ ਇਕ ਤੋਂ ਬਾਅਦ ਇਕ ਪੈਰ ਰੱਖਣ ਦਾ ਸਥਾਨ ਹੁੰਦਾ ਹੈ   Ex. ੇਰੇ ਘਰ ਦੀਆਂ ਪੌੜੀਆਂ ਘਮਾਉਦਾਰ ਹਨ/ਪੌੜੀਆਂ ਤੋਂ ਪੈਰ ਤਿਲਕਣ ਅਤੇ ਉਹ ਥੱਲੇ ਡਿੱਗ ਗਿਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
asmখটখটী
benসিঁড়ি
gujસીડી
hinसीढ़ी
kanಮೆಟ್ಟಿಲು
kasہیر
kokमाळी
marजिना
mniꯊꯥꯛ
sanसोपानमार्गः
urdسیڑھی , زینہ , نردبان
noun  ਭਾਰਤ ਦੇ ਉਤਰਾਂਚਲ ਜਾਂ ਉੱਤਰਾਖੰਡ ਰਾਜ ਦਾ ਇਕ ਸ਼ਹਿਰ   Ex. ਨਗਰਵਾਸੀਆਂ ਦੀ ਸ਼ਿਕਾਇਤ ਹੈ ਕਿ ਪੌੜੀ ਸ਼ਹਿਰ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
SYNONYM:
ਪੌੜੀ ਸ਼ਹਿਰ ਪੌਰੀ ਪੌਰੀ ਸ਼ਹਿਰ
Wordnet:
benপৌরি
gujપૌડી
hinपौड़ी
kasپوڑی , پوڑی شہر , پوری , پوری شہر
kokपौडी
marपौडी
oriପୌଡ଼ୀ ସହର
sanपौडीनगरम्
urdپوڑی , پوڑی شہر , پوری , پوری شہر

Comments | अभिप्राय

Comments written here will be public after appropriate moderation.
Like us on Facebook to send us a private message.
TOP