Dictionaries | References ਨ ਨਾਲਾ Script: Gurmukhi Meaning Related Words ਨਾਲਾ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਉਹ ਜਲ ਮਾਰਗ ਜਿਸ ਵਿਚ ਵਰਖਾ ਦਾ ਪਾਣੀ ਵਹਿੰਦਾ ਹੈ Ex. ਲਗਾਤਾਰ ਮੀਂਹ ਪੈਣ ਦੇ ਕਾਰਨ ਨਾਲਿਆਂ ਵਿਚ ਉਛਾਲ ਆ ਗਿਆ ਹੈ ONTOLOGY:भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun) SYNONYM:ਬਰਸਾਤੀ ਨਾਲਾ ਚੋਅWordnet:asmনলা bdनाला benনালা gujનહેર hinनाला kokव्हाळ malതോട് marनाला mniꯏꯁꯤꯡ ꯈꯣꯡ nepनाला oriନାଳ sanस्त्रोतः tamசாக்கடை telకాలువ urdنالا , برساتی نہر , چھوٹی ندی noun ਉਹ ਵੱਡੀ ਨਾਲੀ ਜਿਸ ਨਾਲ ਵਰਖਾ ਦਾ ਪਾਣੀ ਜਾਂ ਮੈਲਾ ਪਾਣੀ ਆਦਿ ਬਣਦਾ ਹੈ Ex. ਇਸ ਨਾਲੇ ਦਾ ਪਾਣੀ ਸ਼ਹਿਰ ਤੋਂ ਦੂਰ ਇਕ ਨਦੀ ਵਿਚ ਜਾ ਕੇ ਡਿੱਗਦਾ ਹੈ HYPONYMY:ਪਰਨਾਲੀ ONTOLOGY:भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun) SYNONYM:ਗਟਰWordnet:bdनाला benনালা gujનાળું hinनाला kasنالہٕ kokगटार marगटार nepनाली sanप्रणालः tamகால்வாய் urdنالہ , موری , پرنالہ noun ਘੱਗਰਾ, ਪਜਾਮਾ ਆਦਿ ਬੰਨਣ ਦੀ ਸੂਤ ਦੀ ਬੁਣੀ ਹੋਈ ਜਾਂ ਸਧਾਰਨ ਡੋਰੀ Ex. ਨਾਲੇ ਵਿਚ ਗੱਠ ਪੈ ਜਾਣ ਦੇ ਕਾਰਨ ਉਸਨੂੰ ਕੱਟਣਾ ਪਿਆ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਨਾਰਾ ਇਜ਼ਾਰਬੰਦ ਕਮਰਬੰਦ ਬੰਦWordnet:asmঘাঘড়া bdजान्जि खाग्रा दुरुं gujનાડું hinनाड़ा kanಲಾಡಿ kasڈوٗر marनाडी mniꯐꯥꯖꯤꯟꯅꯕ꯭ꯃꯔꯤ nepइँजार oriଡୋର sanअधोबन्धनम् telబొందె urdناڑا , نارا , کمربند , ازاربند noun ਕਿਸੇ ਥਾਂ,ਨਦੀ ਆਦਿ ਵਿਚ ਉੱਨਾ ਪਾਣੀ ਜਿਸ ਨੂੰ ਪੈਦਲ ਹੀ ਪਾਰ ਕੀਤਾ ਜਾ ਸਕੇ Ex. ਸ਼ਾਮ ਨਾਲਾ ਪਾਰ ਕਰਨ ਵਿਚ ਵੀ ਡਰ ਰਿਹਾ ਸੀ ONTOLOGY:प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)Wordnet:benহাঁটুজল oriପାଦଚଲାପାଣି urdپگار Comments | अभिप्राय Comments written here will be public after appropriate moderation. Like us on Facebook to send us a private message. TOP