Dictionaries | References ਦ ਦਾਈ Script: Gurmukhi Meaning Related Words Rate this meaning Thank you! 👍 ਦਾਈ ਪੰਜਾਬੀ (Punjabi) WN | Punjabi Punjabi | | noun ਜੱਚਾ-ਬੱਚਾ ਦਾ ਧਿਆਨ ਅਤੇ ਸੇਵਾ ਕਰਨ ਵਾਲੀ ਇਸਤਰੀ Ex. ਡਾਕਟਰਨੀ ਨੇ ਜੱਚਾ-ਬੱਚਾ ਦੀ ਦੇਖ ਰੇਖ ਦੇ ਲਈ ਇਕ ਦਾਈ ਨੂੰ ਨਿਯੁਕਤ ਕੀਤਾ ਹੈ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)Wordnet:asmধাই bdधाइ benদাই gujદાયણ hinदाई kanಸೂಲಗಿತ್ತಿ kasواریٚنۍ kokदाई malപേറ്റിച്ചി marसुईण mniꯅꯔꯁ꯭ nepधाई oriଧାଈ tamதாதி telఆయా urdدائی , دایہ noun ਦੂਸਰੇ ਦੇ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਜਾਂ ਉਸਦੀ ਦੇਖ ਰੇਖ ਕਰਨ ਵਾਲੀ ਇਸਤਰੀ Ex. ਮਾਂ ਦੀ ਮੋਤ ਤੋਂ ਬਾਅਦ ਸ਼ਿਆਮ ਇਕ ਦਾਈ ਦੀ ਗੋਦ ਵਿਚ ਪਲਿਆ HYPONYMY:ਦਾਈ ਸੁਪ੍ਰਤਿਸ਼ਠਾ ਭਵਦਾ ਮਧੁਕੁੰਭਾ ਮਹਾਚੂਡਾ ਮਹਾਜਵਾ ਵਿਦੁਜਿਹਵਾ ਕ੍ਰਤਿਕਾ ਧ੍ਰੁਵਰਤਨਾ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਦਾਈ ਮਾਂWordnet:asmধাত্রী bdखांग्रा बिमा benধাই gujધાત્રી hinधाय kanದಾದಿ kokआया malവളർത്തമ്മ marदाई mniꯌꯣꯛꯆꯕꯤ sanधात्री tamசெவிலி telఆయా urdدائی , دایہ , آيا noun ਬੱਚਾ ਜਨਣ ਵਿਚ ਸਹਾਇਤਾ ਦੇਣਵਾਲੀ ਇਸਤਰੀ Ex. ਅੱਜ ਕੱਲ ਪਿੰਡ ਦੀਆਂ ਦਾਈਆ ਨੂੰ ਸਰਕਾਰੀ ਸਿਖਲਾਈ ਦਿੱਤੀ ਜਾਂਦੀ ਹੈ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)Wordnet:asmধাই bdखांगिरि हिन्जाव benদাইমা gujદાયણ kasواریٚنۍ kokवैजीण malപേറ്റച്ചി mniꯃꯥꯌꯣꯛꯅꯕꯤ nepधाई sanधात्री tamமருத்துவச்சி telమంత్రసాని urdدائی , قابلہ گیر noun ਬੱਚੇ ਦੀ ਦੇਖ ਭਾਲ ਕਰਨ ਅਤੇ ਖਡਾਉਣ ਵਾਲੀ ਦਾਸੀ Ex. ਕੰਮ ਕਾਜੀ ਔਰਤਾਂ ਆਪਣੇ ਬੱਚਿਆਂ ਦੀ ਦੇਖ ਰੇਖ ਦੇ ਲਈ ਦਾਈ ਰੱਖ ਲੈਂਦੀਆਂ ਹਨ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਦਾਸੀWordnet:bdबखालि gujઆયા mniꯃꯤꯅꯥꯏꯅꯨꯄꯤ oriଆୟା sanशिशुपालिका telదాసి urdدائی noun ਦੁੱਧ ਪਲਾਉਣ ਵਾਲੀ ਦਾਈ Ex. ਦਾਈ ਬੱਚੇ ਨੂੰ ਦੁੱਧ ਪਿਲਾ ਰਹੀ ਹੈ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਦੁੱਧ-ਪਲਾਈWordnet:benদাই মা gujદૂધપિલાઈ hinदूध पिलाई kokदूद दिवपी दाई malപാലൂട്ടുന്ന അമ്മ marदूधकरीण sanक्षीरधात्री tamபாலூட்டுபவள் urdشیرخورانندہ , دودھ پلائی See : ਨੌਕਰਾਣੀ Comments | अभिप्राय Comments written here will be public after appropriate moderation. Like us on Facebook to send us a private message. TOP