Dictionaries | References

ਟੱਪਣਾ

   
Script: Gurmukhi

ਟੱਪਣਾ     

ਪੰਜਾਬੀ (Punjabi) WN | Punjabi  Punjabi
verb  ਵਿਅਰਥ ਦੀ ਉਡੀਕ ਕਰਨਾ   Ex. ਮੈਂਨੂੰ ਪਤਾ ਹੈ ਕਿ ਮੋਹਨ ਨਹੀਂ ਆਵੇਗਾ ਪਰ ਉਸਦਾ ਭਾਈ ਮਹੀਨੇ ਤੋਂ ਟੱਪ ਰਿਹਾ ਹੈ
CAUSATIVE:
ਲਾਰੇ ਲਗਾਉਣਾ
HYPERNYMY:
ਉਡੀਕ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਵਿਅਰਥ ਦਾ ਗਾਹ ਪਾਉਣਾ
Wordnet:
benবৃথা প্রতীক্ষা করা
gujલટકી રહેવું
kanವ್ಯರ್ಥವಾಗಿ ಕಾಯಿ
kokताटकळप
malവെറുതെ പ്രതീക്ഷിക്കുക
oriଚାହିଁବସିବା
tamவீணாக கிட
telఎదురుచూడు
urdخواہ مخواہ انتظارکرنا
verb  ਘੋੜੇ ਦੇ ਪੈਰਾਂ ਦਾ ਟੱਪਣਾ ਜਾਂ ਤਗੜ ਤਗੜ ਕਰਨਾ   Ex. ਤਬੇਲੇ ਵਿਚ ਬੰਨਿਆ ਹੋਇਆ ਘੋੜਾ ਟੱਪ ਰਿਹਾ ਹੈ
HYPERNYMY:
ਪਟਕਣਾ
ONTOLOGY:
कर्मसूचक क्रिया (Verb of Action)क्रिया (Verb)
Wordnet:
benপা ঠোকা
gujપગ પછાડવા
hinटापना
kanಜಿಗಿ
malകുളമ്പടിക്കുക
marटापा टाकणे
oriଟପ୍‌ଟପ୍‌ କରିବା
urdٹاپنا
verb  ਡਰ ਜਾਣ,ਹੈਰਾਨ ਹੋਣ ਜਾਂ ਬਹੁਤ ਪ੍ਰਸੰਨ ਹੋਣ ਦੀ ਦਸ਼ਾ ਵਿਚ ਜਾਂ ਆਵੇਗ ਆਦਿ ਦੇ ਕਾਰਨ ਸਰੀਰ ਵਿਚ ਜਾਂ ਉਸਦੇ ਅੰਗਾਂ ਵਿਚ ਉਛਾਲ ਆਉਣਾ ਜਾਂ ਉੱਪਰ ਉੱਠਣਾ   Ex. ਕਮਰੇ ਵਿਚ ਸੱਪ ਵੇਖ ਕੇ ਉਹ ਟੱਪਣ ਲੱਗਿਆ / ਮਾਂ ਨੂੰ ਵੇਖ ਕੇ ਬੱਚਾ ਛਾਲਾਂ ਮਾਰਨ ਲੱਗਿਆ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਛਾਲਾਂ ਮਾਰਨਾ ਕੁੱਦਣਾ ਉੱਛਲਣਾ ਛਲੱਗਾਂ ਮਾਰਨਾ
Wordnet:
bdबाग्दाव
gujઊછળવું
kanಹಾರಾಡು
kasوۄٹہِ تُلنہِ
malഅല്പം മുകളിലേയ്ക്ക് പൊങ്ങുക
urdاچھلنا , کودنا
See : ਲੰਘਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP