noun ਕਿਸੇ ਰੋਗ ਨੂੰ ਰੋਕਣ ਦੇ ਲਈ ਉਸ ਰੋਗ ਦਾ ਚੇਪ ਜਾਂ ਰੱਸ ਸੂਈ ਨਾਲ ਸਰੀਰ ਵਿਚ ਪ੍ਰਵੇਸ਼ ਕਰਨ ਦੀ ਕਿਰਿਆ
Ex.
ਕੁਝ ਜਾਣਲੇਵਾ ਰੋਗਾ ਤੋ ਬਚਣ ਦੇ ਲਈ ਬੱਚਿਆ ਨੂੰ ਟਿਕਾ ਲਗਾਇਆ ਜਾਂ ਰਿਹਾ ਹੈ ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmটীকাকৰণ
bdसिथा
benটিকা
gujરસીકરણ
hinटीकाकरण
kanಲಸಿಕೆ
kasڈرٛاپٕس
kokवासीन
malകുത്തിവയ്പ്
marलसीकरण
mniꯇꯤꯀꯥ꯭ꯊꯥꯕ
nepटीकाकरण
oriଟିକା
sanरोगप्रतिबन्धः
tamதடுப்பூசி போடுதல்
telటీకా
urdٹیکہ , ٹیکہ کاری
noun ਕਿਸੇ ਵਿਸ਼ੇ ਦਾ ਕੁਝ ਵਿਸਥਾਰ ਨਾਲ ਕੀਤਾ ਹੋਇਆ ਵਰਨਣ
Ex.
ਉਹ ਰਮਾਇਣ ਦਾ ਟੀਕਾ ਲਿਖ ਰਿਹਾ ਹੈ ONTOLOGY:
संप्रेषण (Communication) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਤਫ਼ਸੀਰ ਵਿਆਖਿਆ ਵਿਸਥਾਰ
Wordnet:
benটীকা
kasتفسیٖر
marटीका
urdتفسیر , شرح , ٹیکہ
noun ਕੁੜੀ ਵਾਲੀਆ ਵਲੋਂ ਵਰ ਦੇ ਮੱਥੇ ਤੇ ਤਿਲਕ ਲਾਕੇ ਵਿਆਹ ਨਿਸ਼ਚਿਤ ਕਰਨ ਦੀ ਕਿਰਿਆ
Ex.
ਮੁੱਡੇ ਵਾਲੀਆ ਨੇ ਟੀਕੇ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ ONTOLOGY:
सामाजिक कार्य (Social) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਤਿਲਕ ਸ਼ਗਣ ਸ਼ਗੁਣ ਫਲਦਾਨ
Wordnet:
benআশির্বাদ
gujચાંલ્લો
hinटीका
kanನಿಶ್ಚಿತಾರ್ಥ
kasٹیوٚک
malതിലകം അണിയല്
marटिळा
oriତିଳକଲଗା
tamநிச்சயதார்த்தம்
telనిశ్చితార్థం
urdٹیکہ , تلک , پھلدان
noun ਉਹ ਪੁਸਤਕ ਜਿਸ ਵਿਚ ਕਿਸੇ ਵਿਸ਼ੇ ਦਾ ਕੁਝ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੋਵੇ
Ex.
ਮਾਂ ਰਾਮਾਇਣ ਦੀ ਇਕ ਟੀਕਾ ਪੜ੍ਹ ਰਹੀ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujનોંધ
kasتَنقیٖد نِگار
mniꯅꯩꯅꯔꯣꯜ
sanटीका
tamவிளக்க உரை
urdتبصرہ , رواں تبصرہ
noun ਸ਼ਰੀਰ ਨੂੰ ਕਿਸੇ ਵਿਸ਼ੇਸ਼ ਰੋਗ ਤੋਂ ਬਚਾਉਣ ਦੇ ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਗਈ ਇਕ ਦਵਾਈ ਜੋ ਸੂਈ ਦੁਆਰਾ ਸ਼ਰੀਰ ਵਿਚ ਪਹੁੰਚਾ ਦਿੱਤੀ ਜਾਂਦੀ ਹੈ
Ex.
ਵਿਸ਼ੇਸ਼ ਰੋਗ ਦੇ ਲਈ ਤਿਆਰ ਕੀਤਾ ਗਿਆ ਟੀਕਾ ਉਸ ਰੋਗ ਤੋਂ ਸ਼ਰੀਰ ਨੂੰ ਬਚਾਉਂਦਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benটীকা
gujરસી
hinटीका
kasوٮ۪کسیٖن
kokवासीन
malവാക്സിന്
tamதடுப்பூசி
urdٹیکا , ویکسین
See : ਬਿਰਤਾਂਤਕ, ਵਿਆਖਿਆਂ, ਸ਼ਰੋਮਣੀ, ਸਰਿੰਜ