Dictionaries | References

ਜੁਲਮ

   
Script: Gurmukhi

ਜੁਲਮ     

ਪੰਜਾਬੀ (Punjabi) WN | Punjabi  Punjabi
noun  ਦੂਸਰੇ ਦੇ ਨਾਲ ਬਲਪੂਰਵਕ ਕੀਤਾ ਜਾਣ ਵਾਲਾ ਉਹ ਅਣਉਚਿਤ ਵਿਵਹਾਰ ਜਿਸ ਨਾਲ ਉਸ ਨੂੰ ਬਹੁਤ ਕਸ਼ਟ ਹੋਵੇ   Ex. ਭਾਰਤੀ ਜਨਤਾ ਤੇ ਅੰਗਰੇਜ਼ਾਂ ਨੇ ਬਹੁਤ ਜ਼ੁਲਮ ਕੀਤੇ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਜ਼ੁਲਮ ਕਹਿਰ ਧੱਕਾ ਬੇਇਨਸਾਫੀ ਨਾ-ਇਨਸਾਫੀ ਜ਼ਿਆਦਤੀ ਅਨਿਆਂ ਨ੍ਹੇਰ ਹਨੇਰ ਅੰਧੇਰ ਅੱਤਿਆਚਾਰ ਅਨਾਚਾਰ ਕਰੂਰਤਾ ਸਿਤਮ
Wordnet:
asmঅত্যাচাৰ
bdअनागार
benঅত্যাচার
gujઅત્યાચાર
hinअत्याचार
kanಅತ್ಯಾಚಾರ
kasظُلُم , جَبٕر , تَکلیٖف , زَرٮ۪ر
kokअत्याचार
malഅന്യായം
marअत्याचार
mniꯑꯣꯠ ꯅꯩꯕ
nepअत्याचार
oriଅତ୍ୟାଚାର
sanअत्याचारः
tamகொடுமை
telఅత్యాచారం
urdظلم , ستم , جبر , جور , زیادتی , تشدد , ناانصافی , زبردستی
noun  ਕੋਈ ਅਜਿਹਾ ਕੰਮ ਜਿਹੜਾ ਕਿਸੇ ਵਿਧੀ ਅਤੇ ਵਿਧਾਨ ਦੇ ਵਿਰੁੱਧ ਹੋਵੇ ਅਤੇ ਜਿਸ ਲਈ ਕਰਤਾਂ ਨੂੰ ਸਜ਼ਾ ਮਿਲ ਸਕਦੀ ਹੋਵੇ   Ex. ਬਾਲ ਮਜ਼ਦੂਰ ਤੋਂ ਕੰਮ ਕਰਵਾਉਂਣਾ ਇਕ ਅਪਰਾਧ ਹੈ
HYPONYMY:
ਚੋਰੀ ਹੱਤਿਆ ਅਣਜਾਣ ਅਪਰਾਧ ਬਾਲ ਅਪਰਾਧ ਗਿਆਤ ਅਪਰਾਧ ਘੋਰ ਜ਼ੁਰਮ ਡਾਕਾ ਭੈਅਕਾਰੀ ਸਾਇਬਰਕਰਾਇਮ
ONTOLOGY:
असामाजिक कार्य (Anti-social)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਅਪਰਾਧ ਪਾਪ ਗੁਨਾਹ ਕਸੂਰ ਜੁਰਮ ਕਹਿਰ ਜਬਰ ਤਸ਼ੱਦਦ ਵਧੀਕੀ ਜਿਆਦਤੀ
Wordnet:
asmঅপৰাধ
bdदाय
benঅপরাধ
gujઅપરાધ
hinअपराध
kanಅಪರಾಧ
kasگۄناہ , جُرُم , قٔصوٗر , خطہ , غلطی
kokगुन्यांव
malഅപരാധം
marअपराध
mniꯆꯩꯔꯥꯛ꯭ꯐꯪꯕ꯭ꯌꯥꯕ꯭ꯊꯧꯑꯣꯡ
nepअपराध
oriଅପରାଧ
sanअपराधः
tamகுற்றம்
telఅపరాధం
urdجرم , قصور , گناہ , خطا , عصیاں
See : ਅੱਤਿਆਚਾਰ

Comments | अभिप्राय

Comments written here will be public after appropriate moderation.
Like us on Facebook to send us a private message.
TOP