Dictionaries | References

ਅੰਤ

   
Script: Gurmukhi

ਅੰਤ     

ਪੰਜਾਬੀ (Punjabi) WN | Punjabi  Punjabi
adverb  ਅੰਤਿਮ ਸਮੇਂ ਵਿਚ   Ex. ਅੰਤ ਉਹ ਆਪਣੇ ਕੰਮ ਵਿਚ ਸਫਲ ਹੋ ਹੀ ਗਿਆ
ONTOLOGY:
समयसूचक (Time)क्रिया विशेषण (Adverb)
SYNONYM:
ਆਖਿਰ ਅਖੀਰ ਆਖੀਰ ਆਖਿਰਕਾਰ ਅੰਤ ਵਿਚ
Wordnet:
asmঅৱশেষত
bdजोबनायाव
benঅন্তিম সময়ে
gujઅંતે
hinअंततः
kanಕಟ್ಟಕಡೆಯ
kasٲخر , ٲخرس
kokशेवटाक
malഅവസാനം
marशेवटी
mniꯑꯔꯣꯏꯕꯗ
nepअन्ततः
oriଶେଷରେ
sanअन्ततः
tamஇறுதியாக
telచివరిగా
urdآخرکار , بالآخر , آخرمیں , ہوتے ہواتے
noun  ਕਿਸੇ ਵਸਤੂ ਆਦਿ ਦੇ ਸਮਾਪਤ ਹੋਣ ਦੀ ਅਵਸਥਾ ਜਾਂ ਭਾਵ   Ex. ਕਲਯੁੱਗ ਦਾ ਅੰਤ ਨਿਰਧਾਰਿਤ ਹੈ
SYNONYM:
ਖਾਤਮਾ ਸਮਾਪਤੀ ਅਖੀਰ ਆਖੀਰ
Wordnet:
benইতি
gujઅંત
kasاَنٛد
malഅവസാനം
telఅంతము
urdخاتمہ , اختتام
noun  ਆਖਰੀ ਜਾਂ ਅੰਤਮ ਸਮਾਂ   Ex. ਇਹ ਮੁਗਲ ਸਾਮਰਾਜ ਦਾ ਅੰਤ ਸੀ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
SYNONYM:
ਅੰਤਕਾਲ ਅਖੀਰ ਅਖਰੀ ਸਮਾਂ
Wordnet:
asmবিয়লি বেলা
bdजोबथि सम
benসন্ধ্যা
gujસંધ્યા
hinसंध्या
kanಸಂಜೆ
kasآخری وَقھ , خٲتمہٕ , انٛد
kokअस्त
marसंध्या
mniꯂꯩꯈꯥ꯭ꯇꯥꯕ꯭ꯃꯇꯝ
oriସଂଧ୍ୟା
sanअन्तकालः
tamமாலை
telసంధ్య
urdشام , شام کاوقت , زوال کا زمانہ
noun  ਕਿਸੇ ਘਟਨਾ ਆਦਿ ਦਾ ਆਖਰੀ ਜਾਂ ਅੰਤਿਮ ਭਾਗ   Ex. ਇਸ ਪੁਸਤਕ ਦਾ ਅੰਤ ਪੜਨ ਦੇ ਬਾਅਦ ਹੀ ਤੁਸੀਂ ਕਿਸੇ ਨਤੀਜੇ ਤੇ ਪੁਹੰਚੋਂਗੇ
ONTOLOGY:
भाग (Part of)संज्ञा (Noun)
SYNONYM:
ਅਖੀਰ ਸਮਾਪਤੀ
Wordnet:
benঅন্ত
gujઅંત
kasاَنٛد , ٲخٕر , اِختِتام
oriଶେଷଭାଗ
sanअन्तः
telచివర
urdخاتمہ , اختتام , تکمیل
See : ਸਮਾਪਤੀ, ਖ਼ਤਮ, ਨਤੀਜਾ, ਆਖਰੀ, ਪਰਲੋ, ਮੋਤ, ਵਿਨਾਸ਼, ਪਤਨ

Comments | अभिप्राय

Comments written here will be public after appropriate moderation.
Like us on Facebook to send us a private message.
TOP