ਕੋਈ ਨੁਕੀਲੀ ਵਸਤੂ
Ex. ਸ਼ੰਕੂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
kanಬಾಣದ ತುದಿ
kasشَنٛکُو
kokतोंकाळ वस्तू
malശംഖ്
oriଶଙ୍କୁ
tamகூர்முனை
telనకిలీవస్తువు
ਅਜਿਹਾ ਖੰਭਾ ਜਿਸਦਾ ਉਪਰੀ ਭਾਗ ਮੋਟਾ ਅਤੇ ਥੱਲੜਾ ਭਾਗ ਨੁਕੀਲਾ ਹੋਵੇ
Ex. ਰਾਮ ਸ਼ੰਕੂ ਨੂੰ ਗੱਡ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
marशंक्वाकार खांब
oriଶଙ୍କୁ
telశంకువు
ਉਹ ਖੂੰਟੀ ਜਿਸ ਨਾਲ ਪ੍ਰਾਚੀਨ ਕਾਲ ਵਿਚ ਸੂਰਜ
Ex. ਸ਼ੰਕੂ ਦੀ ਛਾਇਆ ਦੀ ਲੰਬਾਈ ਨਾਲ ਸਮੇਂ ਦਾ ਪਤਾ ਲਗਾਇਆ ਜਾਂਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujછાયાયંત્ર
oriଶଙ୍କୁ
telశంకువు
ਬਾਰਾਂ ਉਂਗਲਾਂਦਾ ਨਾਪ
Ex. ਇਸ ਰੁਮਾਲ ਦੀ ਲੰਬਾਈ ਇਕ ਸ਼ੰਕੂ ਹੈ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benশঙ্কু
gujબાર આંગળ
kokशंकू
oriଶଙ୍କୁ
telజాన
urdشنکُو
ਉਹ ਅਕਾਰ ਜਿਸਦਾ ਇਕ ਸਿਰਾ ਗੋਲ ਅਤੇ ਦੂਜਾ ਸਿਰਾ ਨੁਕੀਲੀ ਬਿੰਦੂ ਦੀ ਤਰ੍ਹਾ ਹੁੰਦਾ ਹੈ
Ex. ਇਸ ਸ਼ੰਕੂ ਦੇ ਮੁੱਖ ਦਾ ਵਿਆਸ ਕਿੰਨਾ ਹੋਵੇਗਾ ?
ONTOLOGY:
अमूर्त (Abstract) ➜ निर्जीव (Inanimate) ➜ संज्ञा (Noun)
Wordnet:
hinशंकु
kanಶಂಕು
tamசங்குவடிவம்
telశంకాకారం
urdشنکُو , مخروطی نما