ਧਰਤੀ ਜਾਂ ਖਗੋਲ ਦੇ ਕਿਸੇ ਭਾਗ ਦੀ ਸਥਿਤੀ ਆਦਿ ਦੇ ਵਿਚਾਰ ਤੋਂ ਬਣਿਆ ਹੋਇਆ ਉਸਦਾ ਸੂਚਕ ਉਹ ਚਿਤਰ ਜਿਸ ਵਿਚ ਦੇਸ਼,ਨਗਰ, ਨਦੀ, ਪਹਾੜ ਆਦਿ ਵਖਾਏ ਗਏ ਹੋਣ
Ex. ਇਹ ਭਾਰਤ ਦਾ ਰਾਜਨੀਤਿਕ ਨਕਸ਼ਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmমানচিত্র
bdमानसावगारि
benমানচিত্র
gujનકશો
hinमानचित्र
kanನಕ್ಷೆ
kokनकसो
malഭൂപടം
marनकाशा
mniꯃꯦꯞ
nepमानचित्र
oriମାନଚିତ୍ର
sanदेशालेख्यपत्रम्
tamவரைபடம்
telచిత్రపటం
urdنقشہ
ਭਵਨ ਆਦਿ ਬਣਾਉਣ ਤੋਂ ਪਹਿਲਾਂ ਉਸਦੀ ਭੂਮੀ ਤੇ ਬਣਨਵਾਲੀਆਂ ਕੰਧਾਂ ਕੋਠੜੀਆਂ ਆਦਿ ਦੀਆਂ ਰੈਖਾਂਵਾਂ ਨਾਲ ਬਣਿਆ ਚਿਤਰ
Ex. ਪਿਤਾ ਜੀ ਨੇ ਇਸ ਘਰ ਦਾ ਨਕਸ਼ਾ ਖੁਦ ਤਿਆਰ ਕੀਤਾ ਸੀ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujનક્શો
hinनक्शा
kanವಿನ್ಯಾಸರಚನೆ
kasنقشہٕ
malപ്ളാന്
nepनक्सा
oriନକ୍ସା
urdنقشہ , خاکہ