ਪੱਥਰ,ਇੱਟਾਂ ਮਿੱਟੀ ਆਦਿ ਦੀ ਲੰਬੀ,ਸਿੱਧੀ ਅਤੇ ਉੱਚੀ ਰਚਨਾ ਜੌ ਕਿਸੇ ਸਥਾਨ ਨੂੰ ਘੇਰਨ ਦੇ ਲਈ ਖੜੀ ਕੀਤੀ ਜਾਂਦੀ ਹੈ
Ex. ਪੱਥਰ ਦੀ ਦੀਵਾਰ ਮਜਬੂਤ ਹੁੰਦੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਇਕ ਪਦਾਰਥ ਦੀ ਉਹ ਸਤਹ ਜਿਸ ਨਾਲ ਕੋਈ ਜਗਹ ਘਿਰੀ ਹੁੰਦੀ ਹੈ
Ex. ਇਸ ਟੈਂਕੀ ਦੀ ਦੀਵਾਰ ਬਹੁਤ ਮੋਟੀ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)
ਦੀਵਾਰ ਦੇ ਵਰਗੀ ਸਿੱਧੀ ਜਾਂ ਖੜੀ ਇਕ ਚਟਾਨੀ ਸਮਤਲ ਸਤਹ
Ex. ਦੀਵਾਰ ਪਹਾੜਾਂ ਅਤੇ ਗੁਫਾਵਾਂ ਵਿਚ ਹੁੰਦੀ ਹੈ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)