Dictionaries | References

ਖਾਨ

   
Script: Gurmukhi

ਖਾਨ

ਪੰਜਾਬੀ (Punjabi) WN | Punjabi  Punjabi |   | 
 noun  ਉਹ ਸਥਾਨ ਜਿਥੋ ਧਾਤੂਆ ਦੇ ਤੱਤ ਆਦਿ ਖੁਦਾਈ ਕਰਕੇ ਕੱਢੇ ਜਾਂਦੇ ਹਨ   Ex. ਕੋਲੇ ਦੀ ਖਾਨ ਵਿਚ ਪਾਣੀ ਭਰ ਜਾਣ ਦੇ ਕਾਰਨ ਸੋ ਲੋਕ ਮਾਰੇ ਗਏ
HYPONYMY:
ਸੋਨੇ-ਦੀ-ਖਾਨ ਰਤਨਾਂ ਦੀ ਖਾਣ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
SYNONYM:
 noun  ਪਠਾਣਾਂ ਦੀ ਇਕ ਉਪਾਧੀ   Ex. ਅੱਜ ਮੈਂ ਖਾਨ ਸਾਹਿਬ ਨੂੰ ਮਿਲਣ ਗਿਆ ਸੀ
ONTOLOGY:
उपाधि (Title)अमूर्त (Abstract)निर्जीव (Inanimate)संज्ञा (Noun)
 noun  ਪ੍ਰਭਾਵਸ਼ਾਲੀ ਮੁਸਲਮਾਨਾਂ ਵਿਸ਼ੇਸ਼ ਕਰਕੇ ਏਸ਼ਿਆਈ ਪਠਾਨ ਸ਼ਾਸਕਾਂ ਦੀ ਇਕ ਉਪਾਧੀ   Ex. ਬਾਦਸ਼ਾਹ ਨੇ ਖਾਨ ਨੂੰ ਇਕ ਜੰਗੀਰ ਦੇ ਦਿੱਤੀ
ONTOLOGY:
उपाधि (Title)अमूर्त (Abstract)निर्जीव (Inanimate)संज्ञा (Noun)
SYNONYM:
   see : ਭੰਡਾਰ

Comments | अभिप्राय

Comments written here will be public after appropriate moderation.
Like us on Facebook to send us a private message.
TOP